24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸ੍ਰੀਮਤੀ ਬਲਵਿੰਦਰ ਕੌਰ ਭੁੱਲਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਅਜੀਤ ਡੈਸਕ 01-05-2026
ਕੋਟ ਈਸੇ ਖਾਂ, 30 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਨਾਮਵਰ ਭੁੱਲਰ ਪਰਿਵਾਰ ਵਿਚ ਦਵਿੰਦਰ ਸਿੰਘ ਟੋਨੀ ਭੁੱਲਰ ਤੇ ਐਨ.ਆਰ.ਆਈ. ਸੁਪਨਦੀਪ ਸਿੰਘ ਭੁੱਲਰ ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਬਲਵਿੰਦਰ ਕੌਰ ਭੁੱਲਰ ਧਰਮ ਪਤਨੀ ਸਵ: ਮਹਿਲ ਸਿੰਘ ਭੁੱਲਰ ਵਾਸੀ ਧਰਮਕੋਟ ਰੋਡ, ਕੋਟ ਈਸੇ ਖਾਂ ਜੋ ਬੀਤੀ 27 ਅਪ੍ਰੈਲ ਨੂੰ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੇ ਸਪੁੱਤਰ ਸੁਪਨਦੀਪ ਸਿੰਘ ਦੇ ਵਿਦੇਸ਼ੋਂ ਪਰਤਣ ਉਪਰੰਤ ਸ਼੍ਰੀਮਤੀ ਬਲਵਿੰਦਰ ਕੌਰ ਦੀ ਮਿ੍ਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਪਰਿਵਾਰ, ਸਾਕ-ਸਬੰਧੀਆਂ ਤੇ ਵੱਡੀ ਗਿਣਤੀ ਵਿਚ ਪੁੱਜੇ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਇਸ ਗਹਿਰੇ ਦੁੱਖ ਦੀ ਘੜੀ 'ਚ ਨਾਮਵਰ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਵਲੋਂ ਟੋਨੀ ਭੁੱਲਰ, ਸੁਪਨਦੀਪ ਭੁੱਲਰ, ਬਲਵਿੰਦਰ ਸਿੰਘ ਬੈਂਸ, ਜਸਵਿੰਦਰ ਕੌਰ ਬੈਂਸ ਤੇ ਸਮੂਹ ਭੁੱਲਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ | ਅੰਤਿਮ ਸੰਸਕਾਰ ਸਮੇਂ ਬਾਬਾ ਗੁਰਚਰਨ ਸਿੰਘ ਨਾਨਕਸਰ, ਭਾਈ ਗੁਰਸੇਵਕ ਸਿੰਘ, ਭਾਈ ਹਰਪਾਲ ਸਿੰਘ, ਬਾਬਾ ਸ਼ਮਸ਼ੇਰ ਸਿੰਘ ਛਾਉਣੀ ਨਿਹੰਗ ਸਿੰਘਾਂ, ਭਲਵਿੰਦਰ ਸਿੰਘ ਬੈਂਸ ਚੇਅਰਮੈਨ ਯੂਰੋ ਪੰਜਾਬ ਮਿਲੇਨੀਅਮ ਸਕੂਲ, ਵਿਜੇ ਕੁਮਾਰ ਧੀਰ, ਸੁਮੀਤ ਬਿੱਟੂ ਮਲਹੋਤਰਾ ਵਾਈਸ ਪ੍ਰਧਾਨ ਨਗਰ ਪੰਚਾਇਤ, ਸਮਾਜਸੇਵੀ ਡਾ. ਜਸਪਾਲ ਸਿੰਘ ਸੰਧੂ, ਰਾਜ ਕਾਦਰਵਾਲਾ ਸਾਬਕਾ ਸੰਮਤੀ ਮੈਂਬਰ, ਗੁਰਵੰਤ ਸਿੰਘ ਵਿਰਕ, ਕਰਨਪਾਲ ਸਿੰਘ ਭੁੱਲਰ, ਲਵਪ੍ਰੀਤ ਸਿੰਘ ਭੁੱਲਰ, ਗੁਰਬਿੰਦਰ ਸਿੰਘ ਭੁੱਲਰ, ਹਰਬੰਸ ਸਿੰਘ ਭੁੱਲਰ, ਬਲਵਿੰਦਰ ਸਿੰਘ ਧਨੋਆ, ਲਵਲੀ ਸੰਧੂ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਕੁਲਵਿੰਦਰ ਮਾਨ ਜਿੰਮ ਵਾਲੇ, ਗੁਰਪ੍ਰੀਤ ਸਿੱਧੂ ਸਾਬਕਾ ਐਮ.ਸੀ., ਦੇਸ ਰਾਜ ਟੱਕਰ, ਸਾਬਕਾ ਕੌਂਸਲਰ ਕੁਲਦੀਪ ਰਾਜਪੂਤ, ਭਾਊ ਵਿਜੇ ਕਾਲੜਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਠੇਕੇਦਾਰ ਬਾਦਲ ਸੰਧੂ, ਹਰਪ੍ਰਤਾਪ ਸਿੰਘ ਮਾਨ, ਗੁਰਭੇਜ ਸਿੰਘ ਰਾਜਪੂਤ, ਕੈਮੀ ਕੋਟ, ਯਸ਼ਪਾਲ ਗੁਲਾਟੀ, ਬਲਵਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਗਾਬਾ, ਅੰਮਿ੍ਤਪਾਲ ਸਿੰਘ ਔਲਖ, ਸੁਰਜੀਤ ਸਿੰਘ ਸਦਿਓੜਾ, ਸੁੱਚਾ ਸਿੰਘ ਪੁਰਬਾ, ਜਰਨੈਲ ਸਿੰਘ ਰਾਜਪੂਤ, ਬਲਦੇਵ ਸਿੰਘ ਸ਼ਤੀਰੀਆਂ ਵਾਲੇ, ਬਾਬਾ ਸੁਖਦੇਵ ਸੰਧੂ, ਜਗਜੀਤ ਸਿੰਘ ਬੈਂਸ ਦਸਮੇਸ਼ ਸਕੂਲ, ਗੁਰਮੀਕ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਗਾਬਾ, ਡਾ.ਚਾਹਤ ਕੰਬੋਜ, ਮਾਸਟਰ ਬਲਵੀਰ ਸਿੰਘ, ਸੁਰਜੀਤ ਸਿੰਘ ਵਿਰਕ, ਹਰਬੰਸ ਸਿੰਘ ਭੁੱਲਰ, ਰਾਜਾ ਨਾਗੀ, ਮਨੂੰ ਨਾਗੀ, ਸਾਬਕਾ ਕੌਂਸਲਰ ਪ੍ਰਦੀਪ ਪਲਤਾ, ਸਤਨਾਮ ਸਿੰਘ, ਠਾਣਾ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਹਰਜਿੰਦਰ ਸਿੰਘ ਭੁੱਲਰ, ਸੁਰਿੰਦਰ ਸਿੰਘ ਸਾਬਕਾ ਥਾਣੇਦਾਰ, ਬਾਬਾ ਬਾਜ ਸਿੰਘ, ਨਰਿੰਦਰਪਾਲ ਛਾਬੜਾ ਆਦਿ ਸ਼ਾਮਲ ਹੋਏ |
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਸਕਾਊਟ ਤੇ ਗਾਈਡ ਕੈਂਪ ਸਫ਼ਲਤਾਪੂਰਵਕ ਆਯੋਜਿਤ ਅਗਲੀ ਖ਼ਬਰ ਐਲ.ਬੀ. ਕਾਨਵੈਂਟ ਤੇ ਕਿਡਜ਼ੀ ਸਕੂਲ ਮਾਣੂੰਕੇ 'ਚ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।