ਪਰਜਾਪਤ ਸਮਾਜ ਮੋਗਾ ਨੇ ਗੁਰੂ ਦੱਖ ਪਰਜਾਪਤ ਮਹਾਰਾਜ ਦੀ ਸਾਲਾਨਾ ਜੈਅੰਤੀ ਮਨਾਈ
ਮੋਗਾ, 3 ਅਗਸਤ (ਸੁਰਿੰਦਰਪਾਲ ਸਿੰਘ)-ਪਰਜਾਪਤ ਸਮਾਜ ਮੋਗਾ ਵਲੋਂ ਪਰਜਾਪਤ ਧਰਮਸ਼ਾਲਾ ਵਿਖੇ ਗੁਰੂ ਦੱਖ ਪਰਜਾਪਤ ਮਹਾਰਾਜ ਦੀ ਸਾਲਾਨਾ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਦੱਖ ਪਰਜਾਪਤ ਮਹਾਰਾਜ ਦੀ ਪੂਜਾ ਅਰਚਨਾ ਨਾਲ ਹੋਈ।
ਮਨਰੀਤ ਕੌਰ ਪਿਤਾ-ਜਸਵੀਰ ਸਿੰਘ ਮਾਤਾ-ਤਰਿੰਦਰ ਕੌਰ ਪਿੰਡ-ਮਾਣੂੰਕੇ (ਮੋਗਾ)।
04-08-2026