ਸਿਵਲ ਸੁਸਾਇਟੀ ਮੋਗਾ ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਮਨਾਉਣਗੇ ਡੀ. ਐਮ. ਕਾਲਜ ਦੀ ਸੌ ਸਾਲਾ ਸ਼ਤਾਬਦੀ ਕਾਲਜ ਦੀ ਮੈਨੇਜਮੈਂਟ ਕਮੇਟੀ ਨੇ ਵਿਸਾਰੀ ਸੌ ਸਾਲਾ ਸ਼ਤਾਬਦੀ-ਐਡਵੋਕੇਟ ਰਵਿੰਦਰ ਕੌਰ
ਮੋਗਾ , 30 ਅਗਸਤ ( ਗੁਰਤੇਜ ਸਿੰਘ ਬੱਬੀ )- ਅੱਖਾਂ ਦੇ ਸੰਸਾਰ ਪ੍ਰਸਿੱਧ ਡਾਕਟਰ ਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਡਾਕਟਰ ਰਾਏ ਬਹਾਦਰ ਮਥਰਾ ਦਾਸ ਨੇ ਸਤੰਬਰ 1926 ਵਿਚ ਮੋਗਾ ਸ਼ਹਿਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਡੀ . ਐਮ .
ਅਜੀਤ ਡੈਸਕ
31-08-2026