28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਛਪਾਰ ਕਾਨਫਰੰਸ ’ਚ ਜਸਵਿੰਦਰ ਸਿੰਘ ਸਿੱਧੂ ਵੱਡੇ ਇਕੱਠ ਨਾਲ ਹੋਏ ਸ਼ਾਮਿਲ

ਕੋਟ ਈਸੇ ਖਾਂ, 27 ਸਤੰਬਰ (ਗੁਰਮੀਤ ਸਿੰਘ ਖਾਲਸਾ)- ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਛਪਾਰ ਵਿਖੇ ਹੋਈ ਵਿਸ਼ਾਲ ਕਾਨਫਰੰਸ ਵਿਚ ਹਲਕਾ ਧਰਮਕੋਟ ਤੋਂ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਵੱਡੇ ਕਾਫਲੇ ਨਾਲ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ, ਕਮੇਟੀ ਮੈਂਬਰ ਦਵਿੰਦਰ ਸਿੰਘ ਭੌਂਇਪੁਰ, ਇਕਬਾਲ ਸਿੰਘ ਪੰਡੋਰੀ, ਸੰਦੀਪ ਸਿੰਘ ਮੌਜਗੜ੍ਹ, ਹਰਪ੍ਰੀਤ ਸਿੰਘ ਸਮਰਾ, ਗੁਰਵੰਤ ਸਿੰਘ ਨਿਹਾਲਗੜ੍ਹ, ਗੁਰਮੀਤ ਸਿੰਘ ਵਰੇ੍ਹ, ਨਵਦੀਪ ਸਿੰਘ ਅਮੀਵਾਲਾ, ਸਮਨਦੀਪ ਸਿੰਘ, ਬਲਵੀਰ ਸਿੰਘ ਬਿੰਦੂ ਚੱਕ ਕੰਨੀਆਂ, ਬਾਪੂ ਮੋਹਣ ਸਿੰਘ, ਮਨਜੀਤ ਸਿੰਘ ਸੇਖੋਂ, ਸਰਬਜੀਤ ਸਿੰਘ ਖਾਲਸਾ ਚੀਮਾ, ਹਰਪ੍ਰੀਤ ਸਿੰਘ ਚੀਮਾ, ਜਗਰੂਪ ਸਿੰਘ ਸਿੰਘਪੁਰਾ ਮੁੰਨਣ, ਪਿਆਰਾ ਸਿੰਘ ਮਨਾਵਾਂ, ਜਗਰਾਜ ਸਿੰਘ ਰਾਜੂ ਲੁਹਾਰਾ, ਅਮਰਜੀਤ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਮੱਘਰ ਸਿੰਘ ਕੋਟ ਸਦਰ ਖਾਂ, ਅੰਮ੍ਰਿਤਪਾਲ ਸਿੰਘ ਧਰਮ ਸਿੰਘ ਵਾਲਾ, ਬਲਜੀਤ ਸਿੰਘ ਮੌਜੇਵਾਲਾ, ਚੜ੍ਹਤ ਸਿੰਘ ਮੁੰਡੀ ਜਮਾਲ, ਕਾਰਜ ਸਿੰਘ ਮੁੰਡੀ ਜਮਾਲ ਤੇ ਹੋਰ ਆਗੂ, ਵਰਕਰ ਉਨ੍ਹਾਂ ਦੇ ਨਾਲ ਕਾਫਲੇ ’ਚ ਸ਼ਾਮਿਲ ਹੋਏ।

ਅਜੀਤ ਡੈਸਕ 28-09-2026
ਕੋਟ ਈਸੇ ਖਾਂ, 27 ਸਤੰਬਰ (ਗੁਰਮੀਤ ਸਿੰਘ ਖਾਲਸਾ)- ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਛਪਾਰ ਵਿਖੇ ਹੋਈ ਵਿਸ਼ਾਲ ਕਾਨਫਰੰਸ ਵਿਚ ਹਲਕਾ ਧਰਮਕੋਟ ਤੋਂ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਵੱਡੇ ਕਾਫਲੇ ਨਾਲ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ, ਕਮੇਟੀ ਮੈਂਬਰ ਦਵਿੰਦਰ ਸਿੰਘ ਭੌਂਇਪੁਰ, ਇਕਬਾਲ ਸਿੰਘ ਪੰਡੋਰੀ, ਸੰਦੀਪ ਸਿੰਘ ਮੌਜਗੜ੍ਹ, ਹਰਪ੍ਰੀਤ ਸਿੰਘ ਸਮਰਾ, ਗੁਰਵੰਤ ਸਿੰਘ ਨਿਹਾਲਗੜ੍ਹ, ਗੁਰਮੀਤ ਸਿੰਘ ਵਰੇ੍ਹ, ਨਵਦੀਪ ਸਿੰਘ ਅਮੀਵਾਲਾ, ਸਮਨਦੀਪ ਸਿੰਘ, ਬਲਵੀਰ ਸਿੰਘ ਬਿੰਦੂ ਚੱਕ ਕੰਨੀਆਂ, ਬਾਪੂ ਮੋਹਣ ਸਿੰਘ, ਮਨਜੀਤ ਸਿੰਘ ਸੇਖੋਂ, ਸਰਬਜੀਤ ਸਿੰਘ ਖਾਲਸਾ ਚੀਮਾ, ਹਰਪ੍ਰੀਤ ਸਿੰਘ ਚੀਮਾ, ਜਗਰੂਪ ਸਿੰਘ ਸਿੰਘਪੁਰਾ ਮੁੰਨਣ, ਪਿਆਰਾ ਸਿੰਘ ਮਨਾਵਾਂ, ਜਗਰਾਜ ਸਿੰਘ ਰਾਜੂ ਲੁਹਾਰਾ, ਅਮਰਜੀਤ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਮੱਘਰ ਸਿੰਘ ਕੋਟ ਸਦਰ ਖਾਂ, ਅੰਮ੍ਰਿਤਪਾਲ ਸਿੰਘ ਧਰਮ ਸਿੰਘ ਵਾਲਾ, ਬਲਜੀਤ ਸਿੰਘ ਮੌਜੇਵਾਲਾ, ਚੜ੍ਹਤ ਸਿੰਘ ਮੁੰਡੀ ਜਮਾਲ, ਕਾਰਜ ਸਿੰਘ ਮੁੰਡੀ ਜਮਾਲ ਤੇ ਹੋਰ ਆਗੂ, ਵਰਕਰ ਉਨ੍ਹਾਂ ਦੇ ਨਾਲ ਕਾਫਲੇ ’ਚ ਸ਼ਾਮਿਲ ਹੋਏ। ਇਸ ਮੌਕੇ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਛਪਾਰ ਦੀ ਕਾਨਫਰੰਸ ਵਿਚ ਪੁੱਜੇ ਵੱਡੇ ਇਕੱਠ ਨੇ ਇਹ ਦਰਸਾਇਆ ਹੈ ਕਿ ਹਲਕਾ ਧਰਮਕੋਟ ਵਿਚ ਅਕਾਲੀ ਦਲ ਵਾਰਿਸ ਪੰਜਾਬ ਨਾਲ ਲੋਕਾਂ ਦਾ ਜੁੜਾਅ ਲਗਾਤਾਰ ਵਧ ਰਿਹਾ ਹੈ।
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਧਾਮ ਲਈ 21ਵੀਂ ਮੁਫ਼ਤ ਬੱਸ ਯਾਤਰਾ ਰਵਾਨਾ ਅਗਲੀ ਖ਼ਬਰ ਠੱਠੀ ਭਾਈ ਤੋਂ ਸ਼ਰਧਾਲੂਆਂ ਦਾ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।