ਕਾਰ ਅਤੇ ਟਰੈਕਟਰ ਦੀ ਟੱਕਰ ਹੋਣ ਕਾਰਨ ਦੋ ਵਿਅਕਤੀ ਜ਼ਖਮੀ
ਨੱਥੂਵਾਲਾ ਗਰਬੀ, 5 ਨਵੰਬਰ (ਨਵਦੀਪ ਸਿੰਘ)-ਪਿੰਡ ਨੱਥੂ ਵਾਲਾ ਗਰਬੀ ਵਿਖੇ ਨੈਸ਼ਨਲ ਹਾਈਵੇ ਉੱਪਰ ਪੁਲ ਦੇ ਨਜ਼ਦੀਕ ਕਾਰ ਅਤੇ ਟਰੈਕਟਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਸਵਾਰ ਦੋ ਵਿਅਕਤੀ ਬਾਘਾ ਪੁਰਾਣਾ ਸਾਈਡ ਨੂੰ ਜਾ ਰਹੇ ਸੀ ਤਾਂ ਉਹ ਸਾਹਮਣੇ ਪੈਂਦੀ ਤੇਜ ਲਾਈਟ ਕਾਰਨ ਟਰੈਕਟਰ ਨਾਲ ਜਾ ਟਕਰਾਏ।
ਅਜੀਤ ਡੈਸਕ
06-11-2026