31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸਰਪੰਚਾਂ ਵਲੋਂ ਅਮਨ ਅਰੋੜਾ ਦਾ ਸਨਮਾਨ <br/>

ਅਜੀਤ ਡੈਸਕ 03-03-2026
ਲੌਂਗੋਵਾਲ, 2 ਮਾਰਚ (ਸ.ਸ.ਖੰਨਾ, ਵਿਨੋਦ)-ਹਲਕਾ ਸੁਨਾਮ ਵਿਚ ਪੈਂਦੇ ਸ਼ਹਿਰ ਲੌਂਗੋਵਾਲ ਅਤੇ ਨੇੜਲੇ ਪਿੰਡਾਂ ਦੇ ਵਿਚ ਵੱਖ ਵੱਖ ਸਮਾਗਮਾਂ ਵਿਚ ਸ਼ਿਰਕਤ ਕਰਨ ਪੁੱਜੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਸ਼ਹੀਦ ਉਦੇ ਭਾਨ ਸਿੰਘ ਨਗਰ ਦੇ ਸਰਪੰਚ ਗੋਬਿੰਦ ਸਿੰਘ ਲੌਂਗੋਵਾਲ,ਸਤਿਗੁਰ ਸਿੰਘ ਸਰਪੰਚ ਸ਼ੇਰੋ, ਨਿਹਾਲ ਸਿੰਘ ਸਰਪੰਚ, ਦਰਸ਼ਨ ਸਿੰਘ ਸਰਪੰਚ, ਗਊਸ਼ਾਲਾ ਕਮੇਟੀ ਪੱਤੀ ਗਾਹੂ,ਪੱਤੀ ਦੁੱਲਟ ਦੇ ਲੋਕਾਂ ਵਲੋਂ ਸਿਰਪਾਓ ਅਤੇ ਬੁੱਕੇ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਉਕਤ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਅਮਨ ਅਰੋੜਾ ਵਲੋਂ ਹਲਕਾ ਸੁਨਾਮ ਦੇ ਵਿਚ ਵੱਡੇ ਪੱਧਰ ਦੇ ਵਿਕਾਸ ਕਾਰਜਾਂ ਤੇ ਜ਼ੋਰ ਦਿੱਤਾ ਹੈ ਇੰਨਾ ਪਿੰਡਾਂ ਅਤੇ ਕਸਬਿਆਂ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜਾਂ ਦਾ ਕੰਮ ਲਗਾਤਾਰ ਚਲ ਰਿਹਾ ਹੈ | ਇਸ ਮੌਕੇ ਭਾਈ ਮਹਿੰਦਰ ਸਿੰਘ ਦੁੱਲਟ ਚੇਅਰਮੈਨ ਭਾਈ ਮਨੀ ਸਿੰਘ ਟਰੱਸਟ, ਪ੍ਰਧਾਨ ਗੁਰਜੰਟ ਸਿੰਘ ਦੁੱਲਟ,ਸਰਪੰਚ ਗੋਬਿੰਦ ਸਿੰਘ ਲੌਂਗੋਵਾਲ, ਮਾਸਟਰ ਨਰਿੰਦਰਪਾਲ ਸ਼ਰਮਾ, ਸਰਪੰਚ ਜਗਰਾਜ ਸਿੰਘ ਸੰਸਾਰੀ, ਸਰਪੰਚ ਸਤਿਗੁਰ ਸਿੰਘ ਸ਼ੇਰੋ, ਸਰਪੰਚ ਦਰਸ਼ਨ ਸਿੰਘ, ਲੱਖੀ ਸਰਪੰਚ ਗੋਬਿੰਦ ਨਗਰ, ਸਰਪੰਚ ਨਿਹਾਲ ਸਿੰਘ, ਗੁਰਜੰਟ ਸਿੰਘ ਸਾਰੋਂ ਵਾਲਾ, ਸੁਰਜੀਤ ਸਿੰਘ ਦੁੱਲਟ, ਜਸਵਿੰਦਰ ਸਿੰਘ ਨੱਪੀ, ਬਲਵਿੰਦਰ ਸਿੰਘ ਢਿੱਲੋ, ਰਾਜ ਸਿੰਘ ਰਾਜੂ, ਅੰਮਿ੍ਤਪਾਲ ਸਿੰਘ ਸਿੱਧੂ, ਸੂਬੇਦਾਰ ਮੇਲਾ ਸਿੰਘ, ਵਿੱਕੀ ਕੌਲੇ ਕਾ ਕੌਂਸਲਰ, ਭੂਰਾ ਸਿੰਘ ਨੰਬਰਦਾਰ, ਗੁਰਮੀਤ ਸਿੰਘ ਫੌਜੀ, ਗੁਰਜੰਟ ਖਾਂ ਸਟੇਜ ਸਕੱਤਰ ਭੂਮਿਕਾ ਅੰਮਿ੍ਤਪਾਲ ਸਿੰਘ ਸਿੱਧੂ ਵਲੋਂ ਨਿਭਾਈ ਗਈ |

ਪਿਛਲੀ ਖ਼ਬਰ ਬਰਨਾਲਾ ਰੈਲੀ ਦੀ ਕਾਮਯਾਬੀ 'ਚ ਸ਼ੇਰਪੁਰ ਦਾ ਵੱਡਾ ਯੋਗਦਾਨ, ਆਗੂਆਂ ਵਲੋਂ ਵਰਕਰਾਂ ਦਾ ਵਿਸ਼ੇਸ਼ ਧੰਨਵਾਦ <br/> ਅਗਲੀ ਖ਼ਬਰ ਸਲਾਇਟ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।