22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪਿਛਲੇ ਸਾਲ ਮੁਕਾਬਲੇ ਅੰਦਾਜਨ 8 ਫ਼ੀਸਦੀ ਕਣਕ ਦਾ ਝਾੜ ਘਟਿਆ

ਆੜ੍ਹਤੀਆ ਅਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਮੰਡੇਰ | ਤਸਵੀਰ: ਭੁੱਲਰ <br/> 01-05-2026
ਧੂਰੀ, 30 ਅਪ੍ਰੈਲ (ਸੁਖਵੰਤ ਸਿੰਘ ਭੁੱਲਰ)-ਕਣਕ ਦੇ ਚਾਲੂ ਸੀਜ਼ਨ ਦੇ ਚੱਲਦੇ ਧੂਰੀ ਅਨਾਜ ਮੰਡੀ ਵਿੱਚ ਕਰੀਬ 7 ਲੱਖ 05901 ਗੱਟਾ ਬੋਰੀ ਕਣਕ ਦੀ ਆਮਦ ਹੋਈ ਹੈ ਇਹ ਜਾਣਕਾਰੀ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸ. ਜਤਿੰਦਰ ਸਿੰਘ ਮੰਡੇਰ ਵੱਲੋਂ ਸਾਂਝੀ ਕੀਤੀ ਗਈ ਉਨ੍ਹਾਂ ਦੱਸਿਆ ਕਿ ਕਰੀਬ7,05901 ਲੱਖ ਕਣਕ ਦੇ ਗੱਟੇ ਚੋਂ 5,04204ਗੱਟਾ ਕਣਕ ਦੀ ਮੰਡੀ ਚੋਂ ਲਿਫ਼ਟਿੰਗ ਹੋ ਚੁੱਕੀ ਹੈ ਅਤੇ ਪਿਛਲੇ ਸਾਲ 2025 ਦੇ ਹਾੜੀ ਦੇ ਸੀਜ਼ਨ ਵਿੱਚ ਅਨਾਜ ਮੰਡੀ ਧੂਰੀ ਵਿੱਚ ਕਰੀਬ 8 ਲੱਖ 50000 ਗੱਟਾ ਬੋਰੀ ਦੀ ਆਮਦ ਹੋਈ ਸੀ ਅਤੇ ਇਸ ਸਾਲ ਸੀਜ਼ਨ ਵਿੱਚ ਕਰੀਬ ਇੱਕ ਲੱਖ ਗੱਟਾ ਬੋਰੀ ਕਣਕ ਘੱਟ ਪਹੁੰਚੀ ਹੈ ਅਤੇ ਅੰਦਾਜਨ ਇਹ ਝਾੜ 8/ ਅੱਠ ਫ਼ੀਸਦੀ ਪਿਛਲੇ ਸਾਲ ਮੁਕਾਬਲੇ ਘੱਟ ਨਿਕਲਿਆ ਹੈ |

ਪਿਛਲੀ ਖ਼ਬਰ ਗੱਗੜਪੁਰ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੌਮੀ ਜਥੇਬੰਦਕ ਸਕੱਤਰ ਨਿਯੁਕਤ <br/> ਅਗਲੀ ਖ਼ਬਰ 99 ਪ੍ਰਤੀਸ਼ਤ ਵਿਦਿਆਰਥੀਆਂ ਨੰੂ ਨਹੀਂ ਪਤਾ ਕਿ ਸੰਗਰੂਰ ਵਿਚ ਚੱਲ ਰਿਹੈ ਅਜਾਇਬ ਘਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।