28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਗਰ ਕੌਂਸਲ ਸਰਵਿਸ ਯੂਨੀਅਨ ਦੀ ਚੋਣ

ਅਜੀਤ ਡੈਸਕ 08-06-2026
ਅਹਿਮਦਗੜ੍ਹ, 7 ਜੂਨ (ਰਵਿੰਦਰ ਪੁਰੀ) - ਅਹਿਮਦਗੜ੍ਹ ਮਿਊਨਸੀਪਲ ਸਰਵਿਸ ਯੂਨੀਅਨ ਦੀ ਮੀਟਿੰਗ ਟਾਊਨ ਹਾਲ ਨਗਰ ਕੌਂਸਲ ਵਿਖੇ ਹੋਈ | ਇਸ ਮੀਟਿੰਗ ਵਿੱਚ ਮੁਲਾਜ਼ਮਾਂ ਵੱਲੋਂ ਨਵੇਂ ਮਿਊਸਪਲ ਸਰਵਿਸ ਯੂਨੀਅਨ ਦੇ ਪ੍ਰਧਾਨ ਸਰਬ ਸੰਮਤੀ ਨਾਲ ਸ੍ਰੀ ਤੇਜਵੰਤ ਪਾਲ ਸ਼ਰਮਾ ਨੰੂ ਬਣਾਇਆ ਗਿਆ ਹੈ ਅਤੇ ਨਵੇਂ ਚੁਣੇ ਗਏ ਅਹੁਦੇਦਾਰ ਸੁਨੀਲ ਨਿੱਜਰ ਨੂੰ ਲੀਗਲ ਐਡਵਾਈਜ਼ਰ, ਪਿ੍ਤਪਾਲ ਸ਼ਰਮਾ ਚੇਅਰਮੈਨ, ਪਿ੍ੰਸ ਤੇ ਰਾਮ ਲਖਨ ਸੀਨੀਅਰ ਵਾਈਸ ਪ੍ਰਧਾਨ, ਇੰਦਰਜੀਤ ਮੀਤ ਪ੍ਰਧਾਨ, ਨਰਿੰਦਰ ਸਿੰਘ ਸੈਕਟਰੀ, ਵਿਜੇ ਕੁਮਾਰ ਤੇ ਬੀਰਬਲ ਕੈਸ਼ੀਅਰ, ਸੂਰਜ ਕਾਂਤ ਪ੍ਰੋਪਗੰਡਾ ਸੈਕਟਰੀ, ਤਿਲਕ ਰਾਜ ਤੇ ਸਰਬਜੀਤ ਕੌਰ ਸੀਨੀਅਰ ਕਾਰਜਕਾਰੀ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਰੁਜ਼ਗਾਰ ਦੀ ਮੰਗ ਨੂੰ ਲਾਠੀ ਦੇ ਜ਼ੋਰ ਨਾਲ ਦਬਾਉਣਾ ਨਿੰਦਣਯੋਗ - ਅਰਵਿੰਦ ਖੰਨਾ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਨੇ ਕਰਵਾਈ ਸੂਬਾ ਪੱਧਰੀ ਕਨਵੈੱਨਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।