03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਮਹੰਤ ਸੱਤ ਮੁਨੀ ਬਣੇ ਉੱਤਰ ਪੰਗਤ ਦੇ ਸ੍ਰੀ ਮਹੰਤ

ਅਜੀਤ ਡੈਸਕ 11-07-2026
ਲੌਂਗੋਵਾਲ, 10 ਜੁਲਾਈ (ਵਿਨੋਦ ਸ਼ਰਮਾ) - ਮਹੰਤ ਸੱਤ ਮੁਨੀ ਜੀ ਨੂੰ ਉਦਾਸੀਨ ਭੇਖ ਭਗਵਾਨ ਵਲੋਂ ਸਰਬ ਸੰਮਤੀ ਨਾਲ ਸ੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਉੱਤਰ ਪੰਗਤ ਦਾ ਸ੍ਰੀ ਮਹੰਤ ਚੁਣਿਆ ਗਿਆ ਹੈ। ਮਹੰਤ ਸੱਤ ਮੁਨੀ ਜੀ ਦਾ ਸਬੰਧ ਕਾਫੀ ਸਮੇਂ ਤੱਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤੂਆਣਾ ਨਾਲ ਰਿਹਾ ਹੈ। ਉਹ ਭਾਈ ਭਗਤੂ ਜੀ ਦੇ ਅਸਥਾਨ ਦੇ ਮੁੱਖ ਸੇਵਾਦਾਰ ਸਵਾਮੀ ਕ੍ਰਿਸ਼ਨਾ ਨੰਦ ਸਾਸ਼ਤਰੀ ਜੀ ਦੇ ਚੇਲੇ ਹਨ। ਉਹਨਾਂ ਦੀ ਚੋਣ ‘ਤੇ ਮਹਾਂ ਮੰਡਲੇਸ਼ਵਰ ਡਾ. ਚੰਦਰ ਮੁਨੀ ਸ਼ੇਰੋਂ, ਸੰਤ ਮੱਖਣ ਮੁਨੀ ਡੂੰਮ ਅਤੇ ਸੰਤ ਸ਼ਿਆਮ ਸੁੰਦਰ ਨਮੋਲ ਨੇ ਭਰਵੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ ਅਗਲੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਖੇਤੀ ਉਤਪਾਦਾਂ ਦਾ ਗੁਮਰਾਹਕੁੰਨ ਪ੍ਰਚਾਰ, ਕਿਸਾਨਾਂ ਦੀ ਹੋ ਰਹੀ ਲੁੱਟ; ਗੈਰ-ਮਿਆਰੀ ਕੀਟਨਾਸ਼ਕਾਂ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।