02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਤਕਨੀਕੀ ਨੁਕਸ ਪੈਣ ਕਾਰਨ ਚੱਲਦੀ ਕਾਰ ਨੂੰ ਲੱਗੀ ਅੱਗ, ਚਾਲਕ ਦਾ ਬਚਾਅ

ਅਜੀਤ ਡੈਸਕ 01-08-2026

ਹੰਡਿਆਇਆ, 31 (ਗੁਰਜੀਤ ਸਿੰਘ ਖੁੱਡੀ)-ਕੌਮੀ ਮਾਰਗ ਨੰ: 703 ਬਰਨਾਲਾ-ਮੋਗਾ ਉੱਪਰ ਜੇਲ੍ਹ ਦੇ ਨੇੜੇ ਪਿੰਡ ਪੱਤੀ ਸੋਹਲ ਵਿਖੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਜਿਸ ਵਿਚ ਡਰਾਈਵਰ ਦਾ ਬਚਾਅ ਹੋ ਗਿਆ। ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਕਾਰ ’ਚ ਕੋਈ ਤਕਨੀਕੀ ਨੁਕਸ ਪੈ ਗਿਆ। ਜਿਸ ਕਾਰਨ ਅੱਗ ਲੱਗ ਗਈ। ਕਾਰ ਸਵਾਰਾਂ ਨੂੰ ਬੁਲਾ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਸਵਿੰਦਰ ਸਿੰਘ ਵਾਸੀ ਖੁੱਡੀ ਕਲਾਂ ਨੇ ਦੱਸਿਆ ਕਿ ਮੇਰਾ ਭਰਾ ਤੇ ਭਰਜਾਈ ਦਵਾਈ ਲੈਣ ਲਈ ਖੁੱਡੀ ਕਲਾਂ ਤੋਂ ਬਰਨਾਲਾ ਨੂੰ ਜਾ ਰਹੇ ਸੀ, ਸੋਹਲ ਪੱਤੀ ਨੇੜੇ ਜਾ ਕੇ ਬਲੋਰ ਰਾਹੀਂ ਧੂੰਆਂ ਅੰਦਰ ਆਉਣ ਲੱਗ ਗਿਆ ਤਾਂ ਜਦੋਂ ਗੱਡੀ ਖੜ੍ਹਾ ਕੇ ਚੈਕ ਕੀਤੀ ਤਾਂ ਕਾਰ ਨੂੰ ਅੱਗ ਲੱਗ ਚੁੱਕੀ ਸੀ।

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਵਲੋਂ ਇੰਸਪੈਕਟਰ ਦਲਜੀਤ ਸਿੰਘ ਗਿੱਲ ਅਤੇ ਸਬ-ਇੰਸਪੈਕਟਰ ਵਿਜੇ ਕੁਮਾਰ ਨੂੰ ਸੇਵਾ-ਮੁ... ਅਗਲੀ ਖ਼ਬਰ ਮਿੰਡ-ਡੇ-ਮੀਲ ਕੁੱਕ ਫਰੰਟ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਪ੍ਰਭਾਵਸ਼ਾਲੀ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।