ਅਨਾਜ਼ ਮੰਡੀ ’ਚ ਬਰਸੀ ਮਨਾਉਣ ਨੂੰ ਲੈ ਕੇ ਮਾਰਕੀਟ ਕਮੇਟੀ ਨੇ ਰੱਖਿਆ ਆਪਣਾ ਪੱਖ
ਸੰਗਰੂਰ, 19 ਅਗਸਤ (ਧੀਰਜ ਪਸੋਰੀਆ) - ਅਨਾਜ ਮੰਡੀ ਸੰਗਰੂਰ ਵਿੱਚ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਪੂਜਾ ਅਰਚਨਾ ਤੋਂ ਬਾਅਦ ਗੁਲਗਲਿਆਂ ਤੇ ਪਕੌੜਿਆਂ ਦਾ ਅਟੁੱਟ ਭੰਡਾਰਾ ਵਰਤਾਇਆ ਆਇਆ ਗਿਆ।
ਗੁਰਮੇਲ ਸਿੰਘ ਮੌੜ, ਜ਼ਿਲਾ ਚੇਅਰਮੈਨ ਕਾਂਗਰਸ ਐਸ.ਸੀ. ਡਿਪਾਰਮੈਂਟ।
20-08-2026