ਮਲੇਰਕੋਟਲਾ ਦੀ ਪਰਫੈਕਟ ਸ਼ੂਟਿੰਗ ਅਕੈਡਮੀ ਵਿਖੇ ਪਹਿਲੀ ਡਿਸਟ੍ਰਿਕਟ ਪ੍ਰਤੀਯੋਗਤਾ ਸੰਪੰਨ, ਇਮਰਾਨ ਖ਼ਾਨ ਨੇ ਜਿੱਤਿਆ ਸੋਨ ਤਗਮਾ
ਮਲੇਰਕੋਟਲਾ, 19 ਅਗਸਤ (ਮੁਹੰਮਦ ਹਨੀਫ਼ ਥਿੰਦ) - ਸਥਾਨਕ ਪਰਫੈਕਟ ਸ਼ੂਟਿੰਗ ਅਕੈਡਮੀ ਵਿਖੇ ਲੜਕੇ ਅਤੇ ਲੜਕੀਆਂ ਲਈ ਪਹਿਲੀ ਡਿਸਟ੍ਰਿਕਟ 10 ਮੀਟਰ ਏਅਰ ਪਿਸਟਲ ਸ਼ੂਟਿੰਗ ਪ੍ਰਤੀਯੋਗਤਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਇਲਾਕੇ ਦੇ ਉੱਭਰਦੇ ਹੋਏ ਨਿਸ਼ਾਨੇਬਾਜ਼ਾਂ ਨੇ ਆਪਣੀ ਅਚੂਕ ਨਿਸ਼ਾਨੇਬਾਜ਼ੀ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।
ਵਲੰਟੀਅਰਜ ਨੂੰ ਸਹੁੰ ਚੁਕਵਾਉਂਦੇ ਹੋਏ ਵਾਇਸ ਪ੍ਰਿੰਸੀਪਲ ਡਾ. ਅਚਲਾ ਅਤੇ ਹੋਰ। ਤਸਵੀਰ- ਧਾਲੀਵਾਲ
20-08-2026