17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਅੰਡਰ-14 ਮੇਨ ਦੇ ਟਰਾਇਲ ਕੱਲ੍ਹ

ਸੰਗਰੂਰ, 16 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸੰਗਰੂਰ (ਐਫੀਲੇਟਿਡ ਪੀ. ਸੀ.

ਅਜੀਤ ਡੈਸਕ 17-09-2026
ਸੰਗਰੂਰ, 16 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸੰਗਰੂਰ (ਐਫੀਲੇਟਿਡ ਪੀ.ਸੀ.ਏ. ਵਲੋਂ) ਅੰਡਰ-14 ਮੇਨ ਟੀਮ ਦਾ ਟਰਾਇਲ ਮਿਤੀ 18 ਸਤੰਬਰ ਸਵੇਰੇ 9 ਵਜੇ ਸਥਾਨ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਹੋਣਗੇ। ਜਿਨ੍ਹਾਂ ਖਿਡਾਰੀਆਂ ਦੀ ਜਨਮ ਮਿਤੀ 1 ਸੰਤਬਰ 2012 ਤੋਂ 31 ਅਗਸਤ 2 014 ਤੱਕ ਦੇ ਵਿਚਕਾਰ ਹੈ। ਉਹ ਹੀ ਖਿਡਾਰੀ ਇਨ੍ਹਾਂ ਟਰਾਇਲਾਂ ਦੇ ਯੋਗ ਹੋਣਗੇ । ਸਾਰੇ ਖਿਡਾਰੀਆਂ ਨੂੰ ਇਹ ਜਰੂਰੀ ਹੈ ਕਿ ਚਿੱਟੀ ਕਿੱਟ ਵਿੱਚ ਆਉਣ ਅਤੇ ਆਪਣਾ ਡਿਜੀਟਲ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਲੈ ਕੇ ਆਉਣ। ਇਹ ਜਾਣਕਾਰੀ ਦਿੰਦੀਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰੀਸ਼ ਸਚਦੇਵਾ ਨੇ ਦਿਤੀ।
ਪਿਛਲੀ ਖ਼ਬਰ ਖਹਿਰਾ ਪਰਿਵਾਰ ਵਲੋਂ ਗਿਆਨੀ ਸੁਖਦੇਵ ਸਿੰਘ ਦੇ ਭੋਗ ਸਮੇਂ ਹਾਜ਼ਰੀ ਭਰਨ ਵਾਲਿਆਂ ਦਾ ਧੰਨਵਾਦ ਅਗਲੀ ਖ਼ਬਰ ਸੰਤ ਪ੍ਰੀਤਮ ਸਿੰਘ ਤਿਆਗੀ ਦੀ ਬਰਸੀ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।