ਸਾਹਿਤਕ ਗੋਸ਼ਟੀ 4 ਨੂੰ
ਸੰਗਰੂਰ, 30 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ 4 ਅਕਤੂਬਰ ਨੂੰ ਸਾਹਿਤਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਉੱਘੇ ਸਾਹਿਤਕਾਰ ਅਤੇ ਅਧਿਆਤਮ ਖੋਜੀ ਡਾ. ਰਾਕੇਸ਼ ਸ਼ਰਮਾ ਉਰਫ਼ ਸਵਾਮੀ ਆਨੰਦ ਗਣਤਵ ‘ਪ੍ਰਤੀਕੂਲ ਪ੍ਰਸਥਿਤੀਆਂ ਵਿੱਚ ਪ੍ਰਸੰਨ ਰਹਿਣ ਦੀ ਕਲਾ ’ ਵਿਸ਼ੇ ਉੱਪਰ ਖੁੱਲ੍ਹ ਕੇ ਗੱਲਬਾਤ ਕਰਨਗੇ।
ਅਜੀਤ ਡੈਸਕ
01-10-2026