15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ੍ਰੀ ਕ੍ਰਿਸ਼ਨ ਗਊਸ਼ਾਲਾ ’ਚ ਗੋਇਲ ਪਰਿਵਾਰ ਨੇ ਦੋ ਕਮਰੇ ਲੋਕ ਅਰਪਣ ਕੀਤੇ

ਮੁੂਣਕ, 14 ਅਕਤੁੂਬਰ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ)- ਸ੍ਰੀ ਕ੍ਰਿਸ਼ਨ ਗਊਸ਼ਾਲਾ ਹਮੀਰਗੜ੍ਹ (ਰਜਿ: 6081) ਦੇ ਸਰਪ੍ਰਸਤ ਰਹੇ ਸਵਰਗੀ ਹਰਬਿਲਾਸ ਗੋਇਲ ਹਮੀਰਗੜ੍ਹ (ਪਾਣੀਪਤ ਵਾਲਿਆਂ) ਦੀ ਯਾਦ ’ਚ ਪਾਣੀਪਤ ਤੋਂ ਆਏ ਉਨ੍ਹਾਂ ਦੇ ਸਪੁੱਤਰ ਰਮੇਸ਼ ਗੋਇਲ, ਰਾਕੇਸ਼ ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸ੍ਰੀ ਕ੍ਰਿਸ਼ਨ ਗਊਸ਼ਾਲਾ ਪਿੰਡ ਹਮੀਰਗੜ੍ਹ ਵਿਖੇ ਗਊ ਭਗਤਾਂ ਦੇ ਆਰਾਮ ਕਰਨ ਲਈ ਬਣਵਾਏ ਦੋ ਕਮਰਿਆਂ ਨੂੰ ਉਦਘਾਟਨ ਕਰਨ ਉਪਰੰਤ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਨਵੇਂ ਬਣੇ ਕਮਰਿਆਂ ਦੀ ਸ਼ੁਰੂਆਤ ’ਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ।

ਅਜੀਤ ਡੈਸਕ 15-10-2026
ਮੁੂਣਕ, 14 ਅਕਤੁੂਬਰ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ)- ਸ੍ਰੀ ਕ੍ਰਿਸ਼ਨ ਗਊਸ਼ਾਲਾ ਹਮੀਰਗੜ੍ਹ (ਰਜਿ: 6081) ਦੇ ਸਰਪ੍ਰਸਤ ਰਹੇ ਸਵਰਗੀ ਹਰਬਿਲਾਸ ਗੋਇਲ ਹਮੀਰਗੜ੍ਹ (ਪਾਣੀਪਤ ਵਾਲਿਆਂ) ਦੀ ਯਾਦ ’ਚ ਪਾਣੀਪਤ ਤੋਂ ਆਏ ਉਨ੍ਹਾਂ ਦੇ ਸਪੁੱਤਰ ਰਮੇਸ਼ ਗੋਇਲ, ਰਾਕੇਸ਼ ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸ੍ਰੀ ਕ੍ਰਿਸ਼ਨ ਗਊਸ਼ਾਲਾ ਪਿੰਡ ਹਮੀਰਗੜ੍ਹ ਵਿਖੇ ਗਊ ਭਗਤਾਂ ਦੇ ਆਰਾਮ ਕਰਨ ਲਈ ਬਣਵਾਏ ਦੋ ਕਮਰਿਆਂ ਨੂੰ ਉਦਘਾਟਨ ਕਰਨ ਉਪਰੰਤ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਨਵੇਂ ਬਣੇ ਕਮਰਿਆਂ ਦੀ ਸ਼ੁਰੂਆਤ ’ਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ । ਇਸ ਮੌਕੇ ਹੋਰਨਾਂ ਗਊ ਭਗਤ ਸੇਵਾਦਾਰਾਂ ਤੇ ਪਿੰਡ ਵਾਸੀਆਂ ਤੋਂ ਇਲਾਵਾ ਰਵਿੰਦਰ ਸਿੰਗਲਾ, ਪੁਨੀਤ ਗੋਇਲ, ਸੁਸ਼ਾਂਤ ਗੋਇਲ, ਅੰਕਿਤ ਗੋਇਲ, ਬਾਬਾ ਗੁਰਮੀਤ ਦਾਸ, ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦੇ ਪ੍ਰਧਾਨ ਗੋਰਾ ਸਿੰਘ, ਸਰਪੰਚ ਡਾ : ਹਰਬੰਸ ਸਿੰਘ, ਸਟੇਜ ਸਕੱਤਰ ਰਮੇਸ਼ ਜੈਨ, ਚੇਅਰਮੈਨ ਸੋਨੀ ਜੈਲਦਾਰ, ਸੰਮਤੀ ਮੈਂਬਰ ਸਿਮਰਨਜੀਤ ਸਿੰਘ ਧਾਲੀਵਾਲ, ਕਰਮ ਚੰਦ ਪਾਤੜਾ ਫੂਡ ਵਾਲੇ , ਸੋਨੂੰ ਭੱਠੇ ਵਾਲੇ, ਸੁਰੇਸ਼ ਕੁਮਾਰ ਤੇ ਰਤਨ ਭੱਠੇ ਵਾਲੇ, ਮਨਪ੍ਰੀਤ ਕੌਰ, ਭੋਲਾ ਸਿੰਘ ਗਿੱਲ, ਦਰਸ਼ਨ ਸਿੰਘ, ਨਿਰਮਲ ਸਿੰਘ, ਨਿਰਮਲ ਸਿੰਘ, ਨੰਬਰਦਾਰ ਗੁਰੁੂ ਪਕਾਸ਼ ਸਿੰਘ, ਗੁਰਚਰਨ ਸਿੰਘ, ਕੁਲਵੰਤ ਸਿੰਘ, ਰਮਨਦੀਪ ਸਿੰਘ, ਮਲਕੀਤ ਸਿੰਘ, ਜਗਜੀਵਨ ਸਿੰਘ ਗੁੱਡੂ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ, ਨਛੱਤਰ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ ਤਾਰਾ, ਨਛੱਤਰ ਸਿੰਘ ਖਾਲਸਾ, ਜਸਬੀਰ ਸਿੰਘ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਰੂਪ ਸਿੰਘ, ਕ੍ਰਿਸ਼ਨ ਕੁਮਾਰ, ਤਰਸੇਮ ਸ਼ਰਮਾ, ਬਸੀਰ ਖਾਨ, ਸੱਤੂ ਸਿੰਘ, ਸਮੂਹ ਪਿੰਡ ਵਾਸੀ ਅਤੇ ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਹਾਜ਼ਰੀ ਭਰੀ ।
ਪਿਛਲੀ ਖ਼ਬਰ ਕਮਲ ਧਾਲੀਵਾਲ ਵਲੋਂ ਪਰਗਟ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਡੀ.ਸੀ. ਨੂੰ ਕਿਸਾਨੀ ਮੰਗਾਂ ਸੰਬੰਧੀ ਮੰਗ-ਪੱਤਰ ਸੌਂਪਿਆ ਸੂਬੇ ਦੀ ਕਿਸਾਨੀ, ਆੜ੍ਹਤੀ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।