19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬੀ.ਕੇ.ਯੂ. (ਅਜ਼ਾਦ) ਬਘਰੌਲ ਦੇ ਸੁਖਚੈਨ ਸਿੰਘ ਨਰੈਣ ਪ੍ਰਧਾਨ ਬਣੇ

ਦਿੜ੍ਹਬਾ ਮੰਡੀ, 18 ਅਕਤੂਬਰ (ਹਰਬੰਸ ਸਿੰਘ ਛਾਜਲੀ)- ਭਾਕਿਯੂ ਏਕਤਾ (ਅਜ਼ਾਦ) ਦੀ ਪਿੰਡ ਇਕਾਈ ਬਘਰੌਲ ਦੀ ਕਮੇਟੀ ਦੀ ਚੋਣ ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਕੀਤੀ ਗਈ। ਪਿੰਡ ਇਕਾਈ ਦੀ 21 ਮੈਂਬਰੀ ਕਮੇਟੀ ਦੀ ਚੋਣ ਲਈ ਵਿਸ਼ੇਸ਼ ਤੌਰ ’ਤੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਕੈਂਪਰ ਪਹੁੰਚੇ।

ਅਜੀਤ ਡੈਸਕ 19-10-2026
ਦਿੜ੍ਹਬਾ ਮੰਡੀ, 18 ਅਕਤੂਬਰ (ਹਰਬੰਸ ਸਿੰਘ ਛਾਜਲੀ)- ਭਾਕਿਯੂ ਏਕਤਾ (ਅਜ਼ਾਦ) ਦੀ ਪਿੰਡ ਇਕਾਈ ਬਘਰੌਲ ਦੀ ਕਮੇਟੀ ਦੀ ਚੋਣ ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਕੀਤੀ ਗਈ। ਪਿੰਡ ਇਕਾਈ ਦੀ 21 ਮੈਂਬਰੀ ਕਮੇਟੀ ਦੀ ਚੋਣ ਲਈ ਵਿਸ਼ੇਸ਼ ਤੌਰ ’ਤੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਕੈਂਪਰ ਪਹੁੰਚੇ। ਇਕਾਈ ਪ੍ਰਧਾਨ ਸੁਖਚੈਨ ਸਿੰਘ ਨਰੈਣ, ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ, ਮੀਤ ਪ੍ਰਧਾਨ ਰਣਵੀਰ ਸਿੰਘ, ਸੋਨੀ ਸਿੰਘ ਚੀਮਾ, ਜਰਨਲ ਸਕੱਤਰ ਗੁਰਚਰਨ ਸਿੰਘ ਸੋਹੀ, ਸਕੱਤਰ ਜਸਵਿੰਦਰ ਸਿੰਘ ਸਿੱਧੂ, ਖਜ਼ਾਨਚੀ ਸਿਮਰਜੀਤ ਸਿੰਘ ਚੀਮਾ, ਸਹਾਇਕ ਖਜ਼ਾਨਚੀ ਮਨਜੀਤ ਸੋਹੀ, ਪ੍ਰੈੱਸ ਸਕੱਤਰ ਜਗਜੀਤ ਸਿੰਘ ਜੱਗੀ, ਪ੍ਰਚਾਰ ਸਕੱਤਰ ਗੁਰਚੈਨ ਸਿੰਘ ਗਿੱਲ, ਸਗੰਠਨ ਸਕੱਤਰ ਮਹਿੰਦਰ ਸਿੰਘ ਮਾਨ, ਮੁੱਖ ਸਲਾਹਕਾਰ ਕਰੋੜਾ ਸਿੰਘ (ਸਾਬਕਾ ਸਰਪੰਚ) ਸਲਾਹਕਾਰ ਅਜੈਬ ਸਿੰਘ ਨਰੈਣ ਚੁਣੇ ਗਏ। ਕਮੇਟੀ ਮੈਂਬਰ ਬਲਵਿੰਦਰ ਸੋਹੀ, ਸ਼ਿੰਗਾਰ ਸਿੰਘ, ਅਮਰਜੀਤ ਸਿੰਘ ਪੰਨੂ, ਗੁਰਪ੍ਰੀਤ ਮਾਨ, ਬਲਦੇਵ ਸਿੰਘ ਪਟਵਾਰ, ਕੁਲਵੀਰ ਮਿੱਠੂ, ਰਣਜੀਤ ਸਿੰਘ, ਜਸਵੰਤ ਪੰਨੂੰ, ਯਾਦਵਿੰਦਰ ਯਾਦੂ ਨੂੰ ਚੁਣਿਆ ਗਿਆ। ਇਸ ਮੌਕੇ ਬਲਾਕ ਦਿੜ੍ਹਬਾ ਦੇ ਆਗੂ ਬਲਦੇਵ ਸਿੰਘ ਉੱਭਿਆਂ, ਚਰਨਜੀਤ ਸਿੰਘ ਸੰਤਪੁਰਾ, ਬੁੱਧ ਸਿੰਘ ਸਿੰਧੜਾਂ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਵਿਜ਼ਡਮ ਵਰਲਡ ਸਕੂਲ ਦੇ ਕਰਾਟੇ ਖਿਡਾਰੀ ਇੰਟਰਨੈਸ਼ਨਲ ਕਰਾਟੇ ਮੁਕਾਬਲੇ ਲਈ ਚੁਣੇ ਅਗਲੀ ਖ਼ਬਰ ਨਸ਼ਾ ਤਸਕਰਾਂ ਦੀ ਆੜ ਹੇਠ ਸਮੁੱਚੇ ਮੈਡੀਕਲ ਭਾਈਚਾਰੇ ਨੂੰ ਸਜ਼ਾ ਦੇਣਾ ਮੰਦਭਾਗਾ- ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।