20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਤਰਕਸ਼ੀਲ ਸੁਸਾਇਟੀ ਗੁਰੂਹਰਸਹਾਏ ਵਲੋਂ ਵਿਦਿਆਰਥੀ ਸਨਮਾਨਿਤ <br/>

ਅਜੀਤ ਡੈਸਕ 14-02-2026
ਗੁਰੂਹਰਸਹਾਏ, 13 ਫਰਵਰੀ (ਹਰਚਰਨ ਸਿੰਘ ਸੰਧੂ)-ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਗੁਰੂਹਰਸਹਾਏ ਵਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2025 ਵਿਚੋਂ ਜ਼ੋਨ ਤੇ ਇਕਾਈ ਪੱਧਰ 'ਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਮੈਗਜ਼ੀਨ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ | ਇਸ ਮÏਕੇ ਇਕਾਈ ਮੁਖੀ ਡਾ. ਅਵਤਾਰ ਦੀਪ ਨੇ ਦੱਸਿਆ ਕਿ ਜ਼ੋਨ ਫ਼ਾਜ਼ਿਲਕਾ 'ਚੋਂ ਰਜਿੰਦਰ ਕੁਮਾਰ, ਛੇਵੀਂ ਜਮਾਤ ਗÏਰਮਿੰਟ ਸ. ਸ. ਸ. ਸੋਹਨਗੜ੍ਹ, ਪੂਨਮ ਕÏਰ, ਸੱਤਵੀਂ ਜਮਾਤ ਗÏਰਮਿੰਟ ਮਿਡਲ ਸਕੂਲ ਗੁਰੂਹਰਸਹਾਏ, ਰਮਨਦੀਪ ਕÏਰ, ਬਾਰ੍ਹਵੀਂ ਲਿਟਲ ਪਰਲਜ਼ ਪਬਲਿਕ ਸਕੂਲ ਦੀਪ ਸਿੰਘ ਵਾਲਾ ਨੇ ਜ਼ੋਨ ਪੱਧਰੀ ਪੁਜ਼ੀਸ਼ਨ ਪ੍ਰਾਪਤ ਕੀਤੀ | ਇਸ ਤੋਂ ਇਲਾਵਾ ਇਕਾਈ ਗੁਰੂਹਰਸਹਾਏ 'ਚੋਂ ਸੋਨਮ, ਛੇਵੀਂ ਜਮਾਤ ਗÏਰਮਿੰਟ ਮਿਡਲ ਸਕੂਲ ਮੇਘਾ ਰਾਏ ਹਿਠਾੜ, ਅਲਬਖਸ਼ ਸਿੰਘ ਸੱਤਵੀਂ, ਜੈਸਮੀਨ ਅੱਠਵੀਂ, ਸੁਖਵੀਰ ਕÏਰ ਨÏਵੀਂ, ਅੰਸ਼ਮੀਤ ਸਿੰਘ ਦਸਵੀਂ ਲਿਟਲ ਪਰਲਜ਼ ਪਬਲਿਕ ਸਕੂਲ ਦੀਪ ਸਿੰਘ ਵਾਲਾ ਨੇ, ਮਾਨਵੀ ਸੱਤਵੀਂ, ਸੋਨਮ ਅੱਠਵੀਂ ਗÏਰਮਿੰਟ ਮਿਡਲ ਸਕੂਲ ਗੁਰੂਹਰਸਹਾਏ ਨੇ, ਅਨਮੋਲਪ੍ਰੀਤ ਕÏਰ ਗਿਆਰ੍ਹਵੀਂ, ਪ੍ਰਵੀਨ ਕÏਰ ਬਾਰ੍ਹਵੀਂ ਗÏਰਮਿੰਟ ਸ. ਸ. ਸ. ਸ. ਸੋਹਣਗੜ੍ਹ ਨੇ ਪੁਜ਼ੀਸ਼ਨ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਇਲਾਕੇ ਦਾ ਨਾਂਅ ਰÏਸ਼ਨ ਕੀਤਾ ਹੈ | ਇਸ ਮÏਕੇ ਹਾਜ਼ਰ ਜ਼ੋਨ ਮੁਖੀ ਮਾ. ਪ੍ਰਵੀਨ ਜੰਡਵਾਲਾ ਨੇ ਸਕੂਲ ਪਿ੍ੰਸੀਪਲ, ਸਮੂਹ ਸਟਾਫ਼ ਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਸਟੇਜ ਤੋਂ ਜਾਦੂ ਦੇ ਟਰਿੱਕ ਬੱਚਿਆਂ ਨੂੰ ਦਿਖਾਏ | ਪਿ੍ੰਸੀਪਲ ਜਗਜੀਤ ਸਿੰਘ, ਗਗਨਦੀਪ ਨਰੂਲਾ ਤੇ ਸਮੂਹ ਸਟਾਫ਼ ਨੇ ਇਸ ਕਾਰਜ ਵਿਚ ਭਰਪੂਰ ਯੋਗਦਾਨ ਪਾਇਆ |

ਪਿਛਲੀ ਖ਼ਬਰ ਸਵ. ਭਗਤ ਪੁਰਸ਼ੋਤਮ ਦੀ ਬਰਸੀ 'ਤੇ ਪਰਿਵਾਰ ਵਲੋਂ ਗਊਸ਼ਾਲਾ ਨੰੂ ਸਹਿਯੋਗ ਰਾਸ਼ੀ ਕੀਤੀ ਭੇਟ <br/> ਅਗਲੀ ਖ਼ਬਰ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਲੋਂ ਆਰਮੀ ਅਗਨੀਵੀਰ ਲਿਖਤੀ ਪੇਪਰ ਲਈ ਮੁਫ਼ਤ ਤਿਆਰੀ ਕੈਂਪ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।