25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਾਬਾ ਬਾਠਾਂ ਵਾਲਿਆਂ ਦੀ 41ਵੀਂ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੀ ਆਰੰਭਤਾ ਅੱਜ <br/>

ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਦੀ ਪ੍ਰਬੰਧਕ ਕਮੇਟੀ ਸਾਲਾਨਾ ਬਰਸੀ ਦੇ ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 22-02-2026
ਮੱਖੂ, 21 ਫਰਵਰੀ (ਕੁਲਵਿੰਦਰ ਸਿੰਘ ਸੰਧੂ)-ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਦੀ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਕਰਮ ਚੰਦ ਜੀ ਬਾਠਾਂ ਵਾਲਿਆਂ 41ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਆਰੰਭ ਹੋਵੇਗੀ | ਦੂਜੀ ਲੜੀ 24 ਫਰਵਰੀ, ਤੀਸਰੀ ਲੜੀ 26 ਫਰਵਰੀ, ਚੌਥੀ ਲੜੀ 28 ਫਰਵਰੀ, ਪੰਜਵੀਂ ਲੜੀ 2 ਮਾਰਚ, ਛੇਵੀਂ ਲੜੀ 4 ਮਾਰਚ ਨੂੰ ਆਰੰਭ ਹੋਏਗੀ ਤੇ 6 ਮਾਰਚ ਨੂੰ ਸਾਲਾਨਾ ਬਰਸੀ ਧੂਮ ਧਾਮ ਨਾਲ ਮਨਾਈ ਜਾਵੇਗੀ | ਇਸ ਮੌਕੇ ਫੁਰਮਾਨ ਸਿੰਘ ਸੰਧੂ ਮੁੱਖ ਸਹਿਯੋਗੀ, ਭਾਈ ਇਕਬਾਲ ਸਿੰਘ ਚੱਬਾ ਮੈਨੇਜਰ, ਭਾਈ ਗੁਰਜੰਟ ਸਿੰਘ ਹਜ਼ੂਰੀ ਕਥਾਵਾਚਕ, ਭਾਈ ਮਨਜੀਤ ਸਿੰਘ ਹੈੱਡ ਗ੍ਰੰਥੀ ਗੁਰ ਸਾਹਿਬ ਸਿੰਘ ਲੰਗਰ ਸੇਵਾਦਾਰ ਬਲਵੀਰ ਸਿੰਘ ਗ੍ਰੰਥੀ ਅਮਰਜੀਤ ਸਿੰਘ ਪੋਪੀ ਸੇਵਾਦਾਰ, ਗੁਰਮੀਤ ਸਿੰਘ ਰਸੂਲਪੁਰ ਕਮੇਟੀ ਪ੍ਰਧਾਨ, ਪ੍ਰਗਟ ਸਿੰਘ ਸ਼ੀਹਾਂਪਾੜੀ ਵਾਈਸ ਪ੍ਰਧਾਨ, ਪਰਮਜੀਤ ਸਿੰਘ ਸੈਕਟਰੀ, ਇਕਬਾਲ ਸਿੰਘ ਮੱਲੀ ਖ਼ਜ਼ਾਨਚੀ, ਪ੍ਰਗਟ ਸਿੰਘ ਲਹਿਰਾ ਪੈੱ੍ਰਸ ਸਕੱਤਰ, ਨਿਸ਼ਾਨ ਸਿੰਘ ਫ਼ੌਜੀ ਮੈਂਬਰ, ਹਰਬੰਸ ਸਿੰਘ ਮੈਂਬਰ, ਜਸਕਰਨ ਸਿੰਘ ਮੈਂਬਰ, ਪਿ੍ੰਸੀਪਲ ਸਿੰਘ, ਲਖਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਜੰਟ ਸਿੰਘ, ਵਿਕਰਮਜੀਤ ਸਿੰਘ, ਰਾਮ ਸਿੰਘ, ਸੋਨੰੂ ਸਿੰਘ, ਧਰਮਪ੍ਰੀਤ ਸਿੰਘ, ਹਰਮਨ ਸਿੰਘ, ਸ਼ੇਰਾ, ਬਬਲਪ੍ਰੀਤ, ਗੁਰਪ੍ਰੀਤ, ਰਵਿੰਦਰ ਸਿੰਘ, ਬਲਦੇਵ ਸਿੰਘ ਵਾਈਆ, ਰਮਨਜੋਤ ਸਿੰਘ, ਮਨੀ ਇੰਦਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ 'ਪੰਜਾਬੀ ਸੰਵਾਦ' ਵਲੋਂ ਗੁਰੂ ਨਾਨਕ ਕਾਲਜ 'ਚ ਏ.ਆਈ. ਡਿਜੀਟਲ ਟ੍ਰੇਨਿੰਗ ਕੈਂਪ ਆਯੋਜਿਤ <br/> ਅਗਲੀ ਖ਼ਬਰ ਅਵਤਾਰ ਸਿੰਘ ਰਾਜੂ ਡਿਪੂ ਹੋਲਡਰ ਯੂਨੀਅਨ ਦੇ ਦੂਜੀ ਵਾਰ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।