ਮੁੱਦਕੀ, 11 ਮਈ(ਭਾਰਤ ਭੂਸ਼ਨ ਅਗਰਵਾਲ)-ਮਾਸਟਰ ਪਰਮਬੀਰ ਸਿੰਘ ਭੁੱਲਰ ਅਤੇ ਗੁਰਕਿਰਪਾਲ ਸਿੰਘ ਭੁੱਲਰ ਦੇ ਪੂਜਨੀਕ ਪਿਤਾ ਹਰਭਜਨ ਸਿੰਘ ਭੁੱਲਰ ਸੇਵਾ ਮੁਕਤ ਸਬ ਇੰਸਪੈਕਟਰ ਪੰਜਾਬ ਪੁਲਿਸ ਬੀਤੇ ਦਿਨ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਮੌਤ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ, ਆਸ਼ੂ ਬੰਗੜ ਹਲਕਾ ਇੰਚਾਰਜ ਕਾਂਗਰਸ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਬੱਬੂ ਯੂਥ ਅਕਾਲੀ ਆਗੂ, ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ, ਜਥੇ. ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਸ਼ੋ੍ਰਮਣੀ ਕਮੇਟੀ, ਜਥੇ. ਸਤਪਾਲ ਸਿੰਘ ਤਲਵੰਡੀ ਮੈਂਬਰ ਸ਼ੋ੍ਰਮਣੀ ਕਮੇਟੀ, ਮਹਿੰਦਰ ਸਿੰਘ ਸਿੱਧੂ ਪ੍ਰਧਾਨ, ਡਾ. ਕੁਲਦੀਪ ਸਿੰਘ ਨਾਗੀ, ਸੁਰਜੀਤ ਸਿੰਘ ਬਰਾੜ ਕੈਨੇਡਾ, ਜਗਜੀਤ ਸਿੰਘ ਬਰਾੜ, ਅਮਰਜੀਤ ਸਿੰਘ ਖ਼ਾਲਸਾ ਮੰਡਵਾਲਾ, ਰਵਦੀਪ ਸਿੰਘ ਜੱਸਲ, ਸ਼ਰਨਜੀਤ ਸਿੰਘ ਬਰਾੜ ਕੈਨੇਡਾ, ਚਰਨਜੀਤ ਸਿੰਘ ਬਰਾੜ (ਗੋਰਾ), ਫ਼ਕੀਰ ਚੰਦ ਅਗਰਵਾਲ, ਰਾਮ ਕੁਮਾਰ ਆੜ੍ਹਤੀਆ, ਕੁਲਦੀਪ ਸਿੰਘ ਬਰਾੜ ਇਮੀਗਰੇਸ਼ਨ ਵਾਲੇ, ਪਵਿੱਤਰ ਸਿੰਘ ਭੈਲ, ਸਾਹਿਬ ਸਿੰਘ ਬਰਾੜ, ਪ੍ਰਦੀਪ ਸਿੰਘ ਬਰਾੜ, ਪਾਲ ਸਿੰਘ ਸਾਬਕਾ ਸਰਪੰਚ, ਜਤਿੰਦਰ ਸਿੰਘ ਘਾਲੀ ਐਮ.ਸੀ., ਪ੍ਰਦੀਪ ਕੁਮਾਰ ਪੱਪੂ ਕੈਨੇਡਾ, ਸਤੀਸ਼ ਅਗਰਵਾਲ, ਜਗਸੀਰ ਸਿੰਘ ਸੀ.ਓ., ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ., ਨਿਮਰਤ ਸਿੰਘ ਭੁੱਚੋਕਾ ਐਮ.ਸੀ., ਬਲਬੀਰ ਸਿੰਘ ਬੱਬਾ ਸੰਧੂ, ਜੱਗਾ ਸਰਪੰਚ, ਗੁਰਭਗਤ ਸਿੰਘ ਲਾਲੀ, ਗੁਰਜੰਟ ਸਿੰਘ ਕਾਲੀਏ ਵਾਲਾ, ਲੱਕੀ ਸ਼ਰਮਾ, ਰੌਸ਼ਨ ਲਾਲ ਮਨਚੰਦਾ ਐਮ.ਸੀ., ਵਰਿੰਦਰ ਸ਼ਰਮਾ, ਜਥੇ. ਪਰਮਜੀਤ ਸਿੰਘ ਸਰਾਂ ਮੁੱਦਕੀ, ਵਿੱਕੀ ਨਾਗਪਾਲ, ਗੁਰਪ੍ਰੀਤ ਸਿੰਘ ਥਾਣੇਦਾਰ, ਮਹਾਂਬੀਰ ਸਿੰਘ ਭੁੱਚੋਕਾ, ਬੋਹੜ ਸਿੰਘ ਭੈਲ, ਵੀਰ ਸਿੰਘ ਲੋਹਾਮ, ਜੋਗਿੰਦਰ ਸਿੰਘ ਡੇਅਰੀ ਵਾਲਾ, ਡਾ. ਹਰਕੀਰਤ ਸਿੰਘ ਬਾਠ, ਪਿੰਕਾ ਐਮ.ਸੀ. ਮੁੱਦਕੀ, ਡਾ: ਸੁਖਵੀਰ ਸਿੰਘ ਮਿਰਜ਼ੇ ਕੇ, ਅਮਰੀਕ ਸਿੰਘ ਬਿੱਟੂ ਬੇਦੀ, ਸ਼ਿਵੀ ਅਗਰਵਾਲ, ਜਗਸੀਰ ਸਿੰਘ ਸੀ.ਓ., ਦਵਿੰਦਰ ਕੁਮਾਰ ਪਿੰਕਾ ਐਮ.ਸੀ., ਜਗਦੀਪ ਸਿੰਘ ਭੋਲੂਵਾਲਾ, ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ., ਮੁਖ਼ਤਿਆਰ ਸਿੰਘ ਭਾਣੇ ਵਾਲਾ, ਸੁਰਿੰਦਰ ਚਾਵਲਾ ਪੈਟਰੋਲ ਪੰਪ ਵਾਲੇ, ਜਤਿੰਦਰ ਘਾਲੀ ਐਮ.ਸੀ., ਕੁਲਦੀਪ ਸਿੰਘ ਬਰਾੜ, ਸਵਰਨ ਸਿੰਘ ਰੋਸਾ, ਸ਼ੀਤਲ ਅਗਰਵਾਲ, ਗੁਰਜੰਟ ਸਿੰਘ ਬਰਾੜ, ਗੁਰਚਰਨ ਸਿੰਘ ਬਰਾੜ ਸਾਬਕਾ ਪੰਚਾਇਤ ਅਫ਼ਸਰ, ਚੈਨਾ ਰੋਸਾ, ਅਮਰਜੀਤ ਸਿੰਘ ਖ਼ਾਲਸਾ, ਵਿਰਸਾ ਸਿੰਘ, ਪਿ੍ੰਸ ਗਰਗ, ਲੱਕੀ ਮਨਚੰਦਾ, ਗੁਰਜੰਟ ਸਿੰਘ ਬਾਸੀ, ਸਤਵਿੰਦਰ ਸਿੰਘ ਬਿੰਦਰ ਪ੍ਰਧਾਨ, ਦਰਸ਼ਨ ਸਿੰਘ ਗਰੇਵਾਲ, ਸੁਖਬੀਰ ਸਿੰਘ ਭਾਣੇ ਵਾਲਾ, ਹਰਬੰਸ ਸਿੰਘ ਜੈਦ, ਸਤਨਾਮ ਸਿੰਘ ਬਾਸੀ, ਦਲੇਰ ਸਿੰਘ ਭੈਲ, ਜਸਵਿੰਦਰ ਸਿੰਘ ਬੱਬੂ ਭੈਲ, ਨਿਰਮਜੀਤ ਸਿੰਘ ਰੋਜ਼ੀ, ਜਸਵੰਤ ਸਿੰਘ ਥਿੰਦ, ਸੁਖਬੀਰ ਸਿੰਘ ਸੁੱਖਾ ਬਰਾੜ, ਜੋਗਿੰਦਰ ਸਿੰਘ ਸੰਧੂ ਛਿੰਦਾ, ਰਵਿੰਦਰ ਕੁਮਾਰ ਗਰਗ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ, ਬਲਦੇਵ ਸਿੰਘ ਚੰਦੜ, ਸੁਖਚੈਨ ਸਿੰਘ ਖੋਸਾ, ਜੋਗਿੰਦਰ ਪਾਲ ਬਿੱਲੂ, ਮਾਸਟਰ ਵਿਰਸਾ ਸਿੰਘ ਸੰਧੂ, ਚਰਨਜੀਤ ਸਿੰਘ ਸਾਮਾ, ਗੁਰਲਾਲ ਸਿੰਘ ਖੋਸਾ, ਜਸਵਰਨ ਸਿੰਘ ਔਲਖ, ਸੁਖਦੇਵ ਸਿੰਘ ਕਲਸੀ ਆਰੇ ਵਾਲੇ, ਦਰਸ਼ਨ ਸਿੰਘ ਫ਼ੌਜੀ, ਸੱਤੀ ਮਨਚੰਦਾ, ਪਿ੍ੰਸ ਗਰਗ, ਹੈਪੀ ਗਰਗ ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ |