ਭਗਤਾ ਭਾਈਕਾ, 15 ਫਰਵਰੀ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਲੋਂ ਕਾਲਜ ਪਿ੍ੰਸੀਪਲ ਡਾ.ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ 11ਵੀਂ ਸਾਲਾਨਾ ਅਥਲੈਟਿਕ ਮੀਟ ਕਾਲਜ ਦੇ ਖੇਡ ਸਟੇਡੀਅਮ ਵਿਖੇ ਬੜੇ ਕਰਵਾਈ ਗਈ ¢ ਮੀਟ ਦÏਰਾਨ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਮੁੱਖ ਮਹਿਮਾਨ ਸਿਕੰਦਰ ਸਿੰਘ ਮਲੂਕਾ, ਕਾਲਜ ਪਿ੍ੰਸੀਪਲ ਡਾ.ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਝੰਡਾ ਲਹਿਰਾਉਣ ਦੀ ਰਸਮ, ਕਾਲਜ ਸ਼ਬਦ ਗਾਇਨ ਅਤੇ ਮਾਰਚ ਪਾਸਟ ਦੀ ਸਲਾਮੀ ਨਾਲ ਹੋਈ ¢ ਅਥਲੈਟਿਕਸ ਮੀਟ ਦੇ ਇੰਚਾਰਜ ਪ੍ਰੋ. ਸੁਸ਼ਮਾ ਰਾਣੀ (ਮੁਖੀ ਸਰੀਰਕ ਸਿੱਖਿਆ ਵਿਭਾਗ) ਨੇ ਦੱਸਿਆ ਕਿ ਇਸ ਸਮੇਂ ਮਾਰਚ ਪਾਸਟ ਵਿਚ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਵਿੱਚ ਵੰਡਿਆ ਗਿਆ ¢ ਮੀਟ ਦੇ ਰਿਜ਼ਲਟ 'ਚ 100 ਮੀਟਰ ਲੜਕਿਆਂ 'ਚ ਪਹਿਲਾ ਸਥਾਨ ਹਰਵਿੰਦਰ ਸਿੰਘ, ਦੂਜਾ ਸਥਾਨ ਹੁਸਨਪ੍ਰੀਤ ਸਿੰਘ ਅਤੇ ਤੀਜਾ ਸਥਾਨ ਗੁਰਵਿੰਦਰ ਸਿੰਘ ਨੇ ਹਾਸਿਲ ਕੀਤਾ, 100 ਮੀਟਰ ਲੜਕੀਆਂ ਚੋਂ ਪਹਿਲਾ ਸਥਾਨ ਸਿਮਰਨਜੀਤ ਕੌਰ, ਦੂਜਾ ਸਥਾਨ ਸੁਮਨਦੀਪ ਕੌਰ ਅਤੇ ਤੀਜਾ ਸਥਾਨ ਨੀਲਮ ਕੌਰ ਨੇ ਹਾਸਿਲ ਕੀਤਾ, 200 ਮੀਟਰ ਲੜਕਿਆਂ ਵਿਚੋਂ ਪਹਿਲਾ ਸਥਾਨ ਲਵਜੋਤ ਸਿੰਘ, ਦੂਜਾ ਸਥਾਨ ਗਗਨਦੀਪ ਸਿੰਘ ਅਤੇ ਤੀਜਾ ਸਥਾਨ ਬੀਰਕਰਨ ਸਿੰਘ ਨੇ ਪ੍ਰਾਪਤ ਕੀਤਾ, 200 ਮੀਟਰ ਲੜਕੀਆਂ ਵਿਚੋਂ ਪਹਿਲਾ ਸਥਾਨ ਪੂਜਾ, ਦੂਜਾ ਸਥਾਨ ਸਿਮਰਨਜੀਤ ਕੌਰ ਕਰ ਅਤੇ ਤੀਜਾ ਸਥਾਨ ਸੁਖਦੀਪ ਕੌਰ ਨੇ ਪ੍ਰਾਪਤ ਕੀਤਾ, 400 ਮੀਟਰ ਲੜਕਿਆਂ ਵਿਚੋਂ ਪਹਿਲਾ ਸਥਾਨ ਲਵਜੋਤ ਸਿੰਘ, ਦੂਜਾ ਸਥਾਨ ਗੁਰਵਿੰਦਰ ਸਿੰਘ ਅਤੇ ਤੀਜਾ ਸਥਾਨ ਵੀਰਕਰਨ ਸਿੰਘ ਨੇ ਪ੍ਰਾਪਤ ਕੀਤਾ, 400 ਮੀਟਰ ਲੜਕੀਆਂ ਵਿਚੋਂ ਪਹਿਲਾ ਸਥਾਨ ਪੂਜਾ, ਦੂਜਾ ਸਥਾਨ ਲਛਮੀ ਕਰ ਅਤੇ ਤੀਜਾ ਸਥਾਨ ਸੁਮਨਦੀਪ ਕੌਰ ਨੇ ਪ੍ਰਾਪਤ ਕੀਤਾ, 800 ਮੀਟਰ ਲੜਕਿਆਂ ਵਿਚੋਂ ਪਹਿਲਾ ਸਥਾਨ ਲਵਜੋਤ ਸਿੰਘ, ਦੂਜਾ ਸਥਾਨ ਸ਼ਿਵਜੋਤ ਸਿੰਘ ਅਤੇ ਤੀਜਾ ਸਥਾਨ ਗਗਨਦੀਪ ਸਿੰਘ ਨੇ ਹਾਸਲ ਕੀਤਾ, 800 ਮੀਟਰ ਲੜਕੀਆਂ ਵਿਚੋਂ ਪਹਿਲਾ ਸਥਾਨ ਪੂਜਾ, ਦੂਜਾ ਸਥਾਨ ਬੇਅੰਤ ਕੌਰ ਅਤੇ ਤੀਜਾ ਸਥਾਨ ਨੀਲਮ ਕੌਰ ਨੇ ਹਾਸਲ ਕੀਤਾ¢ ਗੋਲਾ ਸੁੱਟਣਾ ਲੜਕਿਆਂ ਵਿਚੋਂ ਪਹਿਲਾ ਸਥਾਨ ਰਾਘਵ, ਦੂਜਾ ਸਥਾਨ ਮਹਿੰਦਰ ਸਿੰਘ ਅਤੇ ਤੀਜਾ ਸਥਾਨ ਜਸ਼ਨਪ੍ਰੀਤ ਸਿੰਘ ਨੇ ਹਾਸਿਲ ਕੀਤਾ¢ ਗੋਲਾ ਸੁੱਟਣਾ ਲੜਕੀਆਂ ਵਿਚੋਂ ਪਹਿਲਾ ਸਥਾਨ ਪ੍ਰਦੀਪ ਕੌਰ, ਦੂਜਾ ਸਥਾਨ ਰਿਪਨ ਕੌਰ, ਸੁਖਦੀਪ ਕੌਰ ਅਤੇ ਤੀਜਾ ਸਥਾਨ ਅਰਸ਼ਦੀਪ ਕੌਰ ਨੇ ਹਾਸਿਲ ਕੀਤਾ¢ ਜੈਵਲਿੰਨ ਥਰੋ ਲੜਕਿਆਂ ਵਿਚੋਂ ਪਹਿਲਾ ਸਥਾਨ ਹਰਮਨਜੋਤ ਸਿੰਘ, ਦੂਜਾ ਸਥਾਨ ਨਿਰਮਲ ਸਿੰਘ ਅਤੇ ਤੀਜਾ ਸਥਾਨ ਹਿਮਾਂਸ਼ੂ ਨੇ ਹਾਸਿਲ ਕੀਤਾ¢ ਜੈਵਲਿੰਨ ਥਰੋ ਲੜਕੀਆਂ ਵਿਚੋਂ ਸੁਖਦੀਪ ਕੌਰ ਨੇ ਪਹਿਲਾ ਸਥਾਨ, ਹਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ¢ ਲੰਬੀ ਛਾਲ ਲੜਕਿਆਂ ਵਿਚੋਂ ਪਹਿਲਾ ਸਥਾਨ ਮਹਿੰਦਰ ਸਿੰਘ, ਦੂਜਾ ਸਥਾਨ ਹਿਮਾਂਸ਼ੂ ਅਤੇ ਤੀਜਾ ਸਥਾਨ ਗੁਰਵੀਰ ਸਿੰਘ ਨੇ ਹਾਸਿਲ ਕੀਤਾ¢ ਲੰਬੀ ਛਾਲ ਲੜਕੀਆਂ ਵਿਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ, ਦੂਜਾ ਸਥਾਨ ਗਗਨਦੀਪ ਕੌਰ ਅਤੇ ਤੀਜਾ ਸਥਾਨ ਸੁਮਨਦੀਪ ਕੌਰ, ਪੂਜਾ ਨੇ ਹਾਸਿਲ ਕੀਤਾ¢ ਡਿਸਕਸ ਥਰੋ ਲੜਕਿਆਂ ਵਿਚੋਂ ਪਹਿਲਾ ਸਥਾਨ ਜਸ਼ਨਪ੍ਰੀਤ ਸਿੰਘ, ਦੂਜਾ ਸਥਾਨ ਮਹਿੰਦਰ ਸਿੰਘ ਅਤੇ ਤੀਜਾ ਸਥਾਨ ਹਿਮਾਂਸ਼ੂ ਨੇ ਪ੍ਰਾਪਤ ਕੀਤਾ¢ ਡਿਸਕਸ ਥਰੋ ਲੜਕੀਆਂ ਵਿਚੋਂ ਪਹਿਲਾ ਸਥਾਨ ਅਰਸ਼ਦੀਪ ਕੌਰ, ਦੂਜਾ ਸਥਾਨ ਸੁਖਦੀਪ ਕੌਰ ਅਤੇ ਤੀਜਾ ਸਥਾਨ ਗਗਨਦੀਪ ਕੌਰ ਨੇ ਹਾਸਿਲ ਕੀਤਾ¢ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ¢ ਲੜਕਿਆਂ ਵਿਚੋਂ ਲਵਜੋਤ ਸਿੰਘ ਬੀ.ਏ ਭਾਗ ਤੀਜਾ (ਬਾਬਾ ਅਜੀਤ ਸਿੰਘ ਹਾਊਸ) ਅਤੇ ਲੜਕੀਆਂ ਵਿਚੋਂ ਪੂਜਾ ਬੀ.ਏ ਭਾਗ ਦੂਜਾ(ਬਾਬਾ ਅਜੀਤ ਸਿੰਘ ਹਾਊਸ) ਅਤੇ ਸੁਖਦੀਪ ਕੌਰ ਐਮ.ਏ ਭਾਗ ਦੂਜਾ (ਜੁਝਾਰ ਸਿੰਘ ਹਾਊਸ) ਨੂੰ ਬੈਸਟ ਐਥਲੀਟ ਦਾ ਖ਼ਿਤਾਬ ਦਿੱਤਾ ਗਿਆ¢ ਗਿਆਰ੍ਹਵੀਂ ਸਾਲਾਨਾ ਅਥਲੈਟਿਕ ਮੀਟ ਦੀ ਓਵਰਆਲ ਟਰਾਫ਼ੀ (ਬਾਬਾ ਅਜੀਤ ਸਿੰਘ ਹਾਊਸ) ਦੇ ਹਿੱਸੇ ਗਈ¢ ਇਸ ਮੌਕੇ ਸਿਕੰਦਰ ਸਿੰਘ ਮਲੂਕਾ, ਸ. ਮੇਜਰ ਸਿੰਘ ਢਿੱਲੋਂ ਅਤੇ ਕਾਲਜ ਪਿ੍ੰਸੀਪਲ ਡਾ. ਸਤਿੰਦਰ ਕੌਰ ਮਾਨ ਵਲੋਂ ਕਾਲਜ ਦਾ ਸਾਲਾਨਾ ਸਦੀਵ ਮੈਗਜ਼ੀਨ 2025/26 ਦਾ ਅੰਕ ਵੀ ਰਿਲੀਜ਼ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਗਦੀਪ ਕੌਰ (ਅੰਗਰੇਜ਼ੀ ਵਿਭਾਗ) ਅਤੇ ਪ੍ਰੋ. ਹਰਦੀਪ ਕੌਰ (ਫਿਜ਼ਿਕਸ ਵਿਭਾਗ) ਵਲੋਂ ਬਾਖ਼ੂਬੀ ਨਿਭਾਈ ਗਈ¢ ਖੇਡਾਂ ਦੀ ਕੁਮੈਂਟਰੀ ਹਰਜਿੰਦਰ ਸਿੰਘ ਗੱਤਕਾ ਕੋਚ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਲਵੰਡੀ ਸਾਬੋ) ਵਲੋਂ ਕੀਤੀ ਗਈ ¢ ਇਸ ਮÏਕੇ ਮੇਜਰ ਸਿੰਘ ਢਿੱਲੋਂ (ਮੈਂਬਰ ਅੰਤਰਿੰਗ ਕਮੇਟੀ ਐਸ.ਜੀ.ਪੀ.ਸੀ), ਡਾ. ਪ੍ਰਨੀਤ ਕੌਰ (ਲੋਕਲ ਮੈਨੇਜਿੰਗ ਕਮੇਟੀ ਮੈਂਬਰ), ਡਾ., ਬਲਜੀਤ ਸਿੰਘ, ਸ੍ਰੀ.ਰਾਕੇਸ਼ ਕੁਮਾਰ ਗੋਇਲ (ਆਈ.ਕਿਓ.ਏ.ਸੀ ਦੇ ਮੈਂਬਰ), ਸੁਖਜਿੰਦਰ ਸਿੰਘ ਖ਼ਾਨਦਾਨ, ਜਸਪਾਲ ਸਿੰਘ ਵੜਿੰਗ, ਮਨਜੀਤ ਸਿੰਘ ਧੁੰਨਾ, ਗਗਨਦੀਪ ਸਿੰਘ ਗਰੇਵਾਲ, ਗੋਗੀ ਬਰਾੜ, ਸੁਖਜਿੰਦਰ ਸਿੰਘ ਖਹਿਰਾ, ਤਰਸੇਮ ਸਿੰਘ (ਗੁਰਦੁਆਰਾ ਮੈਨੇਜਰ), ਰਾਮ ਸਿੰਘ (ਪਿ੍ੰਸੀਪਲ ਸੀਨੀਅਰ ਸੈਕੰਡਰੀ ਸਕੂਲ, ਰੋਂਤਾ), ਕਰਨ ਸਿੰਘ ਐਥਲੈਟਿਕ ਕੋਚ, ਸਮੂਹ ਸਟਾਫ਼ ਮੈਂਬਰ, ਸਟੂਡੈਂਟ ਕÏਾਸਲ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ¢