06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੁਰੂ ਰਵਿਦਾਸ ਜੀ ਚਰਨ ਛੋਹ ਗੰਗਾ ਬੋਹਾ ਵਿਖੇ ਮਹਾਨ ਸੰਤ ਸੰਮੇਲਨ <br/>

ਅਜੀਤ ਡੈਸਕ 04-03-2026
ਬੋਹਾ, 3 ਮਾਰਚ (ਰਮੇਸ਼ ਤਾਂਗੜੀ)-ਗੁਰੂ ਰਵਿਦਾਸ ਚਰਨ ਛੋਹ ਗੰਗਾ ਇਤਿਹਾਸਿਕ ਸਥਾਨ ਸੈਦੇਵਾਲਾ ਸੜਕ ਬੋਹਾ ਵਿਖੇ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ | ਕਮੇਟੀ ਆਗੂਆਂ ਨੇ ਬਾਹਰੋਂ ਪਹੁੰਚੇ ਸੰਤ ਬਾਬਾ ਕਰਮ ਚੰਦ ਗਿੱਲ ਪੱਤੀ, ਬਲਦੇਵ ਗਰੋਹਾ ਰਤੀਆ ਰਾਗੀ ਜਥਾ ਸਿਰਸਗੜ੍ਹ ਸਮੇਤ ਸੰਤ ਮਨਦੀਪ ਸਿੰਘ, ਸੰਤ ਨਿਰੰਜਣ ਦਾਸ ਡੇਰਾ ਮੁਖੀ ਬੱਲਾਂ ਦਾ ਸ਼ਾਨਦਾਰ ਸਵਾਗਤ ਕੀਤਾ | ਸੰਤਾਂ ਨੇ ਗੁਰੂ ਰਵਿਦਾਸ ਜੀ ਦੇ ਜਨਮ ਜੀਵਨ ਬਾਰੇ ਅਨੇਕਾਂ ਪ੍ਰਵਚਨ ਕੀਤੇ | ਸਾਰੇ ਪਿੰਡਾਂ ਦੀਆਂ ਇਕਾਈਆਂ ਨੂੰ ਸਨਮਾਨਿਤ ਕੀਤਾ ਗਿਆ | ਹਲਕਾ ਵਿਧਾਇਕ ਬੁੱਧ ਰਾਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਜੱਗਾ ਸਿੰਘ ਸ਼ੇਰ ਖਾਂ, ਸਕੱਤਰ ਕੁਲਦੀਪ ਸਿੰਘ, ਖ਼ਜ਼ਾਨਚੀ ਅਮਨ ਸਿੰਘ ਗਾਦੜਾਂ, ਮੱਘਰ ਸਿੰਘ ਗਾਦੜਾਂ, ਮੱਖਣ ਸਿੰਘ ਮੱਲ ਸਿੰਘ ਵਾਲਾ, ਡਾ. ਗਮਦੂਰ ਸਿੰਘ ਸ਼ੇਰ ਖਾਂ, ਕੁਲਵੰਤ ਸਿੰਘ ਸ਼ੇਰ ਖਾਂ, ਸ਼ੇਰ ਸਿੰਘ ਬੁਢਲਾਡਾ, ਜੀਤ ਸਿੰਘ ਸੈਦੇਵਾਲਾ, ਦੀਪਾ ਕੁਲਾਣਾ, ਸੁਰਜਨ ਸਿੰਘ ਗਾਦੜਾਂ, ਅੰਮਿ੍ਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਦੀ ਮੀਟਿੰਗ 7 ਨੂੰ ਅਗਲੀ ਖ਼ਬਰ ਸਮਾਜ ਸੇਵੀ ਸੰਸਥਾ 'ਮਾਂ ਕੀ ਗੋਦ ਵੈੱਲਫ਼ੇਅਰ ਟਰੱਸਟ ਰੋੜੀ' ਨੂੰ ਜਥੇਦਾਰ ਦਾਦੂਵਾਲ ਵਲੋਂ ਐਂਬੂਲੈਂਸ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।