11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜਾਗਰਣ ਕਰਵਾਉਣ ਲਈ ਲੱਖਦਾਤਾਰ ਸੇਵਾ ਮੰਡਲ ਦਾ ਸਨਮਾਨ <br/>

ਅਜੀਤ ਡੈਸਕ 11-05-2026
ਬਰੇਟਾ, 10 ਮਈ (ਪਾਲ ਸਿੰਘ ਮੰਡੇਰ)- ਪਿਛਲੇ ਦਿਨੀਂ ਲੱਖਦਾਤਾਰ ਸੇਵਾ ਮੰਡਲ ਵਲੋਂ ਸਥਾਨਕ ਖੇਤਰ 'ਚ ਬਾਲਾ ਜੀ ਅਤੇ ਬਾਬਾ ਸ਼ਿਆਮ ਖਾਟੂ ਵਾਲੇ ਦਾ ਜਾਗਰਣ ਕਰਵਾਇਆ ਗਿਆ, ਜਿਸ 'ਚ ਜਾਗਰਣ ਕਰਵਾਉਣ ਵਾਲੇ ਨੌਜਵਾਨਾਂ ਦਾ ਮਾਤਾ ਮਾਈਸਰਖਾਨਾ ਲੰਗਰ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਮੇਟੀ ਆਗੂਆਂ ਨੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਉਪਰਾਲਾ ਸਨਾਤਨ ਅਤੇ ਧਰਮ ਦੇ ਪ੍ਰਚਾਰ ਲਈ ਵੱਡਾ ਕਦਮ ਹੈ, ਜਿਸ ਲਈ ਨੌਜਵਾਨਾਂ ਦਾ ਸਨਮਾਨ ਕਰਨਾ ਮਾਣ ਵਾਲੀ ਗੱਲ ਹੈ | ਇਸ ਮੌਕੇ ਚੰਗੇ ਪ੍ਰਬੰਧਾਂ ਲਈ ਕਾਂਸਲ ਸਵੀਟਸ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਗਗਨਦੀਪ ਸ਼ਰਮਾ, ਪੁਨੀਤ ਮਿੱਤਲ, ਰਾਜ ਕੁਮਾਰ ਬਾਂਸਲ, ਗੋਲਡੀ ਰਾਮ, ਨਰਿੰਦਰ ਕੁਮਾਰ, ਮੋਹਿਤ ਜਾਗੜਾਂ, ਅਰੁਣ ਮਿੱਤਲ, ਰਾਜੀਵ ਕੁਮਾਰ, ਬੱਦਰੀ ਪ੍ਰਸ਼ਾਦ, ਸ਼ੋਮਲ ਕੁਮਾਰ, ਦਿਵਾਂਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਵਲੋਂ ਈ.ਡੀ. ਦੀ ਕਾਰਵਾਈ ਦੇ ਵਿਰੋਧ 'ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਟਰੈਕਟਰਾਂ 'ਤੇ ਉੱਚੀ ਆਵਾਜ਼ 'ਚ ਚੱਲਦੇ ਗੀਤਾਂ ਤੋਂ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।