04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤੇਜ਼ ਝੱਖੜ ਕਾਰਨ ਸ਼ਹਿਰ ਵਿਖੇ ਬਿਜਲੀ ਤਾਰਾਂ 'ਤੇ ਡਿੱਗੇ ਦਰਖ਼ੱਤ

ਅਜੀਤ ਡੈਸਕ 12-06-2026
ਰਾਮਾਂ ਮੰਡੀ, 11 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਰਾਮਾਂ ਮੰਡੀ ਵਿਖੇ ਆਏ ਤੇਜ਼ ਝੱਖੜ ਕਾਰਨ ਬਿਜਲੀ ਦੀਆਂ ਤਾਰਾਂ ਉੱਤੇ ਦਰਖ਼ੱਤ ਡਿੱਗਣ ਕਾਰਨ ਟਰਾਂਸਫ਼ਾਰਮਰ ਵਾਲੇ ਖੰਭੇ ਡਿੱਗਣ ਦੇ ਕਿਨਾਰੇ ਹਨ | ਤੇਜ਼ ਝੱਖੜ ਕਾਰਨ ਬਿਜਲੀ ਵੀ ਗੁੱਲ ਹੋ ਗਈ ਹੈ |
ਪਿਛਲੀ ਖ਼ਬਰ ਤੇਜ਼ ਝੱਖੜ ਕਾਰਨ 66 ਕੇ. ਵੀ. ਲਾਈਨ ਦਾ ਟਾਵਰ ਡਿੱਗਿਆ ਇਲਾਕੇ ਦੀ ਬਿਜਲੀ ਗੁੱਲ ਅਗਲੀ ਖ਼ਬਰ ਐਵਾਰਡ ਦੇਣ ਲਈ ਅਰਜ਼ੀਆਂ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।