16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸੀਤਲ ਸਿੰਘ ਤੂਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 30-04-2026
ਪਾਇਲ, 29 ਅਪ੍ਰੈਲ (ਰਾਜਿੰਦਰ ਸਿੰਘ)-ਬੀਜਾ-ਪਾਇਲ ਰੋਡ 'ਤੇ ਸਥਿਤ ਗੋਵਿੰਦਰ ਫਾਰਮ ਬਰਮਾਲੀਪੁਰ ਵਾਲੇ ਗਿਆਨੀ ਜਤਿੰਦਰ ਸਿੰਘ ਤੂਰ ਤੇ ਹਰਿੰਦਰਪਾਲ ਸਿੰਘ ਤੂਰ ਨੂੰ ਉਦੋਂ ਵੱਡਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸੀਤਲ ਸਿੰਘ ਤੂਰ 72 ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ | ਉਹ ਮੋਹਨ ਸਿੰਘ ਤੂਰ ਤੇ ਸਰਬਜੀਤ ਸਿੰਘ ਤੂਰ ਯੂ. ਐੱਸ. ਏ. ਅਤੇ ਮੁਕੰਦ ਸਿੰਘ ਤੂਰ ਦੇ ਭਰਾ ਸਨ | ਉਨ੍ਹਾਂ ਦੀ ਮੌਤ 'ਤੇ ਸਾਬਕਾ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ, ਗੁਰਕੀਰਤ ਸਿੰਘ ਕੋਟਲੀ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ, ਪ੍ਰਧਾਨ ਮਲਕੀਤ ਸਿੰਘ ਗੋਗਾ ਧਾਲੀਵਾਲ, ਭਾਜਪਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਆੜ੍ਹਤੀ ਹਰੀਸ਼ ਕੁਮਾਰ ਨੋਨਾ, ਪ੍ਰੋ. ਭੁਪਿੰਦਰ ਸਿੰਘ ਚੀਮਾ ਜਿਲ੍ਹਾ ਪ੍ਰਧਾਨ ਬੀ. ਜੇ. ਪੀ., ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ, ਹਰਪਾਲ ਸਿੰਘ ਚਹਿਲ ਘੁੰਗਰਾਲੀ ਰਾਜਪੂਤਾਂ, ਆੜ੍ਹਤੀ ਅਵਿਨਾਸ਼ਪ੍ਰੀਤ ਸਿੰਘ ਏ. ਪੀ. ਜੱਲ੍ਹਾ, ਐਡਵੋਕੇਟ ਭਵਪ੍ਰੀਤ ਸਿੰਘ ਮੁੰਡੀ, ਦਵਿੰਦਰਪਾਲ ਸਿੰਘ ਹੈਪੀ ਪ੍ਰਧਾਨ ਦੁੱਧ ਸਭਾ ਪਾਇਲ, ਨੀਟੂ ਸਰੀਂਹ, ਲਾਲੀ ਸਰਪੰਚ ਪੱਦੀ, ਕੌਂਸਲਰ ਗੁਰਕਿਰਪਾਲ ਸਿੰਘ, ਕੌਂਸਲਰ ਧਰਮਿੰਦਰ ਸਿੰਘ ਸ਼ਿੰਦੀ, ਡਾਇਰੈਕਟਰ ਰਮਲਜੀਤ ਸਿੰਘ ਗਰਚਾ, ਤਰੁਨ ਕੁਮਾਰ ਸੋਨੀ, ਰਣਜੀਤ ਸਿੰਘ ਪੀ ਏ, ਰੁਪਿੰਦਰ ਸਿੰਘ ਬਿੰਦੂ, ਦਵਿੰਦਰ ਸਿੰਘ ਸਾਬਕਾ ਐੱਮ. ਸੀ. ਸਾਹਨੇਵਾਲ, ਕੁਲਵਿੰਦਰ ਸਿੰਘ ਕਾਲਾ ਕੱਦੋਂ, ਅੰਮਿ੍ਤਪਾਲ ਸਿੰਘ ਗਰੇਵਾਲ, ਮਨੀ ਤੂਰ, ਦਲਜੀਤ ਸਿੰਘ ਹੈਪੀ, ਹਰਪ੍ਰੀਤ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ ਤੂਰ ਨੇ ਸੀਤਲ ਸਿੰਘ ਤੂਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਪ੍ਰਗਟਾਈ ਹੈ |
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਐਨਰਜੀ ਡਰਿੰਕਸ ਦੇ ਆਦੀ ਹੋਣ ਤੋਂ ਬਚਾਉਣ ਲਈ ਸਕੂਲਾਂ ਨੇੜੇ ਡਰਿੰਕਸ ਵੇਚਣ ਵਾਲਿਆਂ ਵਿਰੁੱਧ ਸਿਹਤ ਵਿਭਾ... ਅਗਲੀ ਖ਼ਬਰ ਸਾਹਨੇਵਾਲ ਦੇ ਟਕਸਾਲੀ ਕਾਂਗਰਸੀਆਂ ਨੇ ਲੱਕੀ ਸੰਧੂ ਦੀ ਅਗਵਾਈ 'ਚ ਮੀਟਿੰਗ ਕਰ ਕੇ ਸਾਹਨੇਵਾਲ ਤੋਂ ਯੋਗ ਅਤੇ ਲੋਕਲ ਉਮੀਦਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।