30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਖੰਨਾ ਲਈ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਸਮੇਤ 69 ਉਮੀਦਵਾਰਾਂ ਵਲੋਂ ਕਾਗ਼ਜ਼ ਦਾਖ਼ਲ

ਅਜੀਤ ਡੈਸਕ 16-05-2026
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਦੇ 33 ਵਾਰਡਾਂ ਲਈ ਵੱਖ ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਕੁੱਲ 69 ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ ਗਏ, ਅਜੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਦਾ ਇੱਕ ਦਿਨ ਬਾਕੀ ਹੈ | ਕਾਗ਼ਜ਼ ਦਾਖਲ ਕਰਨ ਵਾਲਿਆਂ 'ਚ ਵਾਰਡ ਨੰ. 20 'ਚੋਂ ਗੁਰਸ਼ਰਨ ਸਿੰਘ ਆਜ਼ਾਦ, ਗੁਰਦਾਸ ਸਿੰਘ ਆਜ਼ਾਦ, ਵਾਰਡ ਨੰ. 22 'ਚੋਂ ਰਜਨੀ ਬਾਲਾ ਭਾਜਪਾ., ਅਨਿਲ ਦੱਤ ਭਾਜਪਾ, ਵਾਰਡ ਨੰ. 22 'ਚੋਂ ਰਣਵੀਰ ਸਿੰਘ ਕਾਕਾ ਕਾਂਗਰਸ, ਵਾਰਡ ਨੰ. 19 ਵਿਚੋਂ ਯੋਗਿਤਾ ਮਹਿਤਾ ਕਾਂਗਰਸ, ਵਾਰਡ ਨੰ. 15 ਵਿਚੋਂ ਰੀਨਾ ਵਿਜ਼ਨ ਕਾਂਗਰਸ, ਵਾਰਡ ਨੰ. 15 'ਚੋਂ ਹੀ ਸ਼ੀਤਲ ਵਿਜ਼ਨ ਕਾਂਗਰਸ, ਵਾਰਡ ਨੰ. 27 'ਚੋਂ ਵਰਖਾ ਸ਼ੋ੍ਰਮਣੀ ਅਕਾਲੀ ਦਲ, ਵਾਰਡ ਨੰ. 27 'ਚੋਂ ਪੀਲੋ ਦੇਵੀ ਆਜ਼ਾਦ, ਵਾਰਡ ਨੰ. 27 'ਚੋਂ ਨੀਲਮ ਰਾਣੀ ਭਾਜਪਾ, ਵਾਰਡ ਨੰ. 28 ਵਿਚੋਂ ਸੁਭਾਸ਼ ਚੰਦ ਕਾਂਗਰਸ, ਵਾਰਡ ਨੰ. 28 'ਚੋਂ ਨੀਤੂ ਸ਼ਰਮਾ ਕਾਂਗਰਸ, ਵਾਰਡ ਨੰ. 29 ਵਿਚੋਂ ਕਾਂਤਾ ਰਾਣੀ ਆਜ਼ਾਦ, ਵਾਰਡ ਨੰ. 29 'ਚੋਂ ਮੁਸਕਾਨ ਆਜ਼ਾਦ, ਵਾਰਡ ਨੰ. 29 'ਚੋਂ ਕਾਜਲ ਰਾਣੀ ਆਜ਼ਾਦ, ਵਾਰਡ ਨੰ. 29 'ਚੋਂ ਮਨਜੀਤ ਕੌਰ ਅਕਾਲੀ ਦਲ, ਵਾਰਡ ਨੰ. 29 'ਚੋਂ ਮੇਘਾ ਸ਼ਰਮਾ ਆਜ਼ਾਦ, ਵਾਰਡ ਨੰ. 29 'ਚੋਂ ਹੀ ਮਧੂ ਰਾਣੀ ਕਾਂਗਰਸ, ਵਾਰਡ ਨੰ. 29 'ਚੋਂ ਮੰਜੂ ਰਾਣੀ ਕਾਂਗਰਸ, ਵਾਰਡ ਨੰ. 30 'ਚੋਂ ਵਿਕਾਸ ਮਹਿਤਾ ਕਾਂਗਰਸ, ਵਾਰਡ ਨੰ. 30 'ਚੋਂ ਚਾਰੂ ਮਹਿਤਾ ਕਾਂਗਰਸ, ਵਾਰਡ ਨੰ. 16 'ਚੋਂ ਮਹਿੰਦਰਪਾਲ ਜੱਸਲ ਭਾਜਪਾ, ਵਾਰਡ ਨੰ. 26 'ਚੋਂ ਸੋਹਣ ਲਾਲ ਭਾਜਪਾ, ਵਾਰਡ ਨੰ. 31 'ਚੋਂ ਸਿਮਰਨ ਕਾਂਗਰਸ, ਵਾਰਡ ਨੰ. 31 'ਚੋਂ ਹਰਪ੍ਰੀਤ ਕਾਂਗਰਸ, ਵਾਰਡ ਨੰ. 13 'ਚੋਂ ਜਸਬੀਰ ਕੌਰ ਭਾਜਪਾ, ਵਾਰਡ ਨੰ. 13 'ਚੋਂ ਗੁਰਮੀਤ ਕੌਰ ਅਕਾਲੀ ਦਲ, ਵਾਰਡ ਨੰ. 17 'ਚੋਂ ਮਨਪ੍ਰੀਤ ਕੌਰ ਕਾਂਗਰਸ, ਵਾਰਡ ਨੰ. 17 'ਚੋਂ ਰੁਪਾਲੀ ਕਾਂਗਰਸ, ਵਾਰਡ ਨੰ. 17 'ਚੋਂ ਸੀਮਾ ਸ਼ਰਮਾ ਭਾਜਪਾ, ਵਾਰਡ ਨੰ. 17 'ਚੋਂ ਤਨੂ ਬਾਲਾ ਅਕਾਲੀ ਦਲ, ਵਾਰਡ ਨੰ. 20 'ਚੋਂ ਗੁਰਪ੍ਰੀਤ ਸਿੰਘ ਅਕਾਲੀ ਦਲ, ਵਾਰਡ ਨੰ. 20 'ਚੋਂ ਕ੍ਰਿਸ਼ਨ ਸਿੰਘ ਕਾਂਗਰਸ, ਵਾਰਡ ਨੰ. 20 'ਚੋਂ ਕੁਲਜਿੰਦਰ ਸਿੰਘ ਕਾਂਗਰਸ, ਵਾਰਡ ਨੰ. 21 'ਚੋਂ ਮਨਪ੍ਰੀਤ ਕੌਰ ਮਾਵੀ ਅਕਾਲੀ ਦਲ, ਵਾਰਡ ਨੰ. 1 'ਚੋਂ ਸੁਖਵਿੰਦਰ ਕੌਰ ਅਕਾਲੀ ਦਲ, ਜਤਿੰਦਰ ਕੌਰ ਭੱਟੀ ਕਾਂਗਰਸ, ਕਿਰਨਜੀਤ ਕੌਰ ਕਾਂਗਰਸ, ਵਾਰਡ ਨੰ. 7 'ਚੋਂ ਅੰਜੂ ਸ਼ਰਮਾ ਕਾਂਗਰਸ, ਵਾਰਡ ਨੰ. 9 'ਚੋਂ ਗੀਤਾਂਜਲੀ ਨਾਰੰਗ ਅਕਾਲੀ ਦਲ, ਕਿਰਨ ਬਾਲਾ ਕਾਂਗਰਸ, ਹਰਪ੍ਰੀਤ ਵਧਵਾ ਕਾਂਗਰਸ, ਵਾਰਡ ਨੰ. 10 ਵਿਚੋਂ ਦਰਸ਼ਨ ਲਾਲ ਅਕਾਲੀ ਦਲ, ਬਬੀਤਾ ਰਾਣੀ ਅਕਾਲੀ ਦਲ, ਅਭਿਸ਼ੇਕ ਭਾਜਪਾ, ਸੁਮਨ ਕੁਮਾਰੀ ਭਾਜਪਾ, ਵਾਰਡ ਨੰ. 18 ਵਿਚੋਂ ਪਰਮਜੀਤ ਕੌਰ ਭਾਜਪਾ, ਪ੍ਰੇਮ ਸਿੰਘ ਭਾਜਪਾ, ਵਾਰਡ ਨੰ. 20 ਵਿਚੋਂ ਧਰਮਜੀਤ ਸਿੰਘ ਆਜ਼ਾਦ, ਵਾਰਡ ਨੰ. 26 ਵਿਚੋਂ ਰਵਿੰਦਰ ਕੁਮਾਰ ਅਕਾਲੀ ਦਲ, ਨਰਿੰਦਰ ਕੁਮਾਰ ਅਕਾਲੀ ਦਲ, ਵਾਰਡ ਨੰ. 2 ਵਿਚੋਂ ਮਨਦੀਪ ਸਿੰਘ ਅਕਾਲੀ ਦਲ, ਜਤਿਨ ਮਿੱਤਲ ਭਾਜਪਾ, ਸੋਨੀਆ ਰਾਣੀ ਕਾਂਗਰਸ, ਸਤਨਾਮ ਸਿੰਘ ਕਾਂਗਰਸ, ਵਾਰਡ ਨੰ. 3 ਵਿਚੋਂ ਪਿੰਕੀ ਭਾਜਪਾ, ਵਾਰਡ ਨੰ. 5 ਵਿਚੋਂ ਨਿਧੀ ਆਜ਼ਾਦ, ਪਰਮਜੀਤ ਕੌਰ ਅਕਾਲੀ ਦਲ, ਸੁਨੈਨਾ ਰਾਣੀ ਭਾਜਪਾ, ਰੂਪਮ ਭਾਜਪਾ, ਨੀਰੂ ਰਾਣੀ ਕਾਂਗਰਸ, ਕਲਪਨਾ ਕਾਂਗਰਸ, ਵਾਰਡ ਨੰ. 6 ਵਿਚੋਂ ਸ਼ੈਫਾਲੀ ਸ਼ਰਮਾ ਕਾਂਗਰਸ, ਅਮਰੀਸ਼ ਕਾਲੀਆ ਕਾਂਗਰਸ ਆਦਿ ਸ਼ਾਮਿਲ ਹਨ | ਗੌਰਤਲਬ ਹੈ ਕਿ ਅੱਜ ਕਾਗ਼ਜ਼ ਦਾਖਲ ਕਰਵਾਉਣ ਸਮੇਂ ਸਾਬਕਾ ਮੰਤਰੀ ਗੁਰਕੀਰਤ ਸਿੰਘ, ਅਕਾਲੀ ਦਲ ਦੇ ਹਲਕਾ ਇੰਚਾਰਜ ਆਪੋ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਹਾਜ਼ਰ ਸਨ | ਗੌਰਤਲਬ ਹੈ ਕਿ ਅੱਜ ਸ਼ਾਮ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਉਮੀਦਵਾਰ ਨੇ ਕਾਗ਼ਜ਼ ਦਾਖਲ ਨਹੀਂ ਕੀਤੇ | ਦੱਸਿਆ ਗਿਆ ਹੈ ਕਿ ਉਹ ਕੱਲ੍ਹ ਇਕੱਠੇ ਹੀ ਕਾਗ਼ਜ਼ ਦਾਖਲ ਕਰਨਗੇ |
ਪਿਛਲੀ ਖ਼ਬਰ ਚੱਬੇਵਾਲ ਕਾਲਜ ਦਾ ਬੀ. ਕਾਮ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜਥੇ ਨੇ ਚੰਡੀਗੜ੍ਹ ਇਕੱਠ 'ਚ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।