ਮਹੰਤ ਦੇ ਘਰ ਹੈਰੋਇਨ ਰੱਖਣ ਦੇ ਦੋਸ਼ ’ਚ ਏ. ਐੱਸ. ਆਈ. ਮੁਅੱਤਲ, ਮਹੰਤ ਰਿਹਾਅ
ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਪੁਲਿਸ ’ਤੇ ਸ਼ਿਵ ਸੈਨਾ ਆਗੂ ਨੂੰ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਝੂਠਾ ਫਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਇੱਕ ਗੁਪਤ ਕੈਮਰੇ ਵਿਚ ਦਰਜ ਹੋ ਗਈ ਸੀ।
ਮਹੰਤ ਕਸ਼ਮੀਰ ਗਿਰੀ ਦੇ ਘਰ ਵਿਚ ਪੁਲਿਸ ਕਾਰਵਾਈ ਸਮੇਂ ਦੀ ਗੁਪਤ ਸੀ. ਸੀ. ਟੀ. ਵੀ. ਕੈਮਰੇ ਵਿਚੋਂ ਲਈ ਇਕ ਤਸਵੀਰ। ਤਸਵੀਰ : ਸੋਨੀ ਗਿੱਲ
02-11-2026