28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਅਹਿਮਦਗੜ੍ਹ ਨਗਰ ਕੌਂਸਲ ਸਰਵਿਸ ਯੂਨੀਅਨ ਦੀ ਚੋਣ <br/>

ਅਹਿਮਦਗੜ੍ਹ ਮਿਉਂਸੀਪਲ ਸਰਵਿਸ ਯੂਨੀਅਨ ਦੀ ਚੋਣ ਬਾਅਦ ਅਹੁਦੇਦਾਰ ਤੇ ਮੈਂਬਰ | ਤਸਵੀਰ : ਪੁਰੀ <br/> 06-06-2026
ਅਹਿਮਦਗੜ੍ਹ, 5 ਜੂਨ (ਰਵਿੰਦਰ ਪੁਰੀ)-ਅਹਿਮਦਗੜ੍ਹ ਮਿਉਂਸੀਪਲ ਸਰਵਿਸ ਯੂਨੀਅਨ ਦੀ ਮੀਟਿੰਗ ਟਾਊਨ ਹਾਲ ਨਗਰ ਕੌਂਸਲ ਵਿਖੇ ਹੋਈ | ਇਸ ਮੀਟਿੰਗ ਵਿਚ ਮੁਲਾਜ਼ਮਾਂ ਵਲੋਂ ਨਵੇਂ ਮਿਉਂਸੀਪਲ ਸਰਵਿਸ ਯੂਨੀਅਨ ਦੇ ਪ੍ਰਧਾਨ ਸਰਬ ਸੰਮਤੀ ਨਾਲ ਤੇਜਵੰਤ ਪਾਲ ਸ਼ਰਮਾ ਨੰੂ ਬਣਾਇਆ ਗਿਆ ਹੈ ਅਤੇ ਨਵੇਂ ਚੁਣੇ ਗਏ ਅਹੁਦੇਦਾਰ ਸੁਨੀਲ ਨਿੱਝਰ ਨੂੰ ਲੀਗਲ ਐਡਵਾਈਜ਼ਰ, ਪਿ੍ਤਪਾਲ ਸ਼ਰਮਾ ਚੇਅਰਮੈਨ, ਪਿ੍ੰਸ ਤੇ ਰਾਮ ਲਖਨ ਸੀਨੀਅਰ ਵਾਈਸ ਪ੍ਰਧਾਨ, ਇੰਦਰਜੀਤ ਮੀਤ ਪ੍ਰਧਾਨ, ਨਰਿੰਦਰ ਸਿੰਘ ਸੈਕਟਰੀ, ਵਿਜੇ ਕੁਮਾਰ ਤੇ ਬੀਰਬਲ ਕੈਸ਼ੀਅਰ, ਸੂਰਜ ਕਾਂਤ ਪ੍ਰੋਪਾਗੰਡਾ ਸੈਕਟਰੀ, ਤਿਲਕ ਰਾਜ ਤੇ ਸਰਬਜੀਤ ਕੌਰ ਸੀਨੀਅਰ ਕਾਰਜਕਾਰੀ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਰੇਹੜੀ ਫੜ੍ਹੀ ਯੂਨੀਅਨ ਵਲੋਂ ਨਵੇਂ ਚੁਣੇ ਕੌਂਸਲਰ ਕਰਮਜੀਤ ਸਿੰਘ ਸਿਫਤੀ ਦਾ ਸਨਮਾਨ <br/> ਅਗਲੀ ਖ਼ਬਰ ਨਗਰ ਕੌਂਸਲ ਦਾ 9.20 ਕਰੋੜ ਦਾ ਬਜਟ ਪਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।