ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਤਾਕਤ ਦੇਣ ਲਈ ਇਸਤਰੀ ਵਿੰਗ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ-ਬੀਬੀ ਹਰਗੋਬਿੰਦ ਕੌਰ
ਗੁ. ਨਿੰਮਸਰ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਬੀਬੀ ਹਰਗੋਬਿੰਦ ਕੌਰ ਨੂੰ ਸਨਮਾਨਿਤ ਕਰਦੇ ਹੋਏ ਇੰਜੀ. ਬੋਪਾਰਾਏ, ਜਥੇ. ਮਦਨੀਪੁਰ, ਪ੍ਰਧਾਨ ਕਰਮਜੀਤ ਕੌਰ ਕੱਦੋਂ ਤੇ ਸਾਬਕਾ ਪ੍ਰਧਾਨ ਜਸਪ੍ਰੀਤ ਕੌਰ ਅੜੈ੍ਹਚਾਂ ਅਤੇ ਵੱਖ-ਵੱਖ ਸੀਨੀ. ਅਕਾਲੀ ਆਗੂ | ਤਸਵੀਰ : ਚਣਕੋਈਆਂ
<br/>
11-06-2026