12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਆਦਿ ਧਰਮ ਸਤਿਸੰਗ ਭਵਨ ਦਹੇੜੂ ਵਿਖੇ ਪੂਰਨਮਾਸ਼ੀ ਸੰਬੰਧੀ ਸਮਾਗਮ 29 ਨੂੰ

ਅਜੀਤ ਡੈਸਕ 27-07-2026
ਬੀਜਾ, 26 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਆਦਿ ਧਰਮ ਸਤਿਸੰਗ ਭਵਨ ਦਹਿੜੂ ਵਿਖੇ 29 ਜੁਲਾਈ ਨੂੰ ਪੂਰਨਮਾਸ਼ੀ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ ਚਾਵਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਰਾਜਿੰਦਰ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਮਾਦਪੁਰ, ਗੁਰਵਿੰਦਰ ਸਿੰਘ ਫੌਜੀ ਨੇ ਦਸਿਆ ਕਿ ਇਸ ਸਮਾਗਮ ਸਬੰਧੀ ਸੇਵਾਦਾਰਾਂ ਦੀ ਮੀਟਿੰਗ ਹੋਈ । ਇਸ ਮੌਕੇ ਹਰਜਿੰਦਰ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਮਾਦਪੁਰ, ਗੁਰਵਿੰਦਰ ਸਿੰਘ ਫ਼ੌਜੀ, ਕੁਲਜੀਤ ਸਿੰਘ ਭੌਰਲਾ, ਜਸਵਿੰਦਰ ਸਿੰਘ ਬੰਬ, ਗੁਰਜੀਤ ਸਿੰਘ ਬੰਬ, ਬੂਟਾ ਸਿੰਘ, ਨਾਥ ਸਿੰਘ, ਲੱਖੀ ਹੇਡੋਂ, ਸ਼ਿਆਮ ਸਿੰਘ ਕੋਟ ਪਨੈਚ, ਕੁਲਵਿੰਦਰ ਸਿੰਘ ਭਗਵਾਨਪਰਾ, ਮਨਜੀਤ ਕੌਰ, ਸੰਤੋਖ ਸਿੰਘ ਬਗ਼ਲੀ, ਅਜਮੇਰ ਸਿੰਘ ਬੰਬਾ, ਗੁਰਮੀਤ ਸਿੰਘ, ਗੁਰਜੀਤ ਸਿੰਘ ਬੰਬਾਂ, ਜਸਵਿੰਦਰ ਸਿੰਘ ਕਾਲਾ, ਇੰਦਰਜੀਤ ਸਿੰਘ ਅਮਲੋਹ, ਸੰਦੀਪ ਸਿੰਘ ਬੰਬ, ਕਾਲਾ ਪੂਰਬਾ ਆਦਿ ਸੇਵਾਦਾਰਾ ਨੇ ਹਿੱਸਾ ਲਿਆ।
ਪਿਛਲੀ ਖ਼ਬਰ ਇੰਡੋ-ਨੇਪਾਲ ਕਰਾਟੇ ਚੈਂਪੀਅਨਸ਼ਿਪ ਵਿੱਚ ਖੰਨਾ ਦੇ ਖਿਡਾਰੀ ਹੁਨਰ ਦਿਖਾਉਣਗੇ ਅਗਲੀ ਖ਼ਬਰ ਸਵਾਮੀ ਗੰਗਾ ਨੰਦ ਭੂਰੀ ਵਾਲੇ ਸੇਵਾ ਸੰਮਤੀ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।