ਮਨੁੱਖੀ ਜੀਵਨ ਲਈ ਬੇਹਦ ਗੁਣਕਾਰੀ ਬੂਟਿਆਂ ਦੇ ਖ਼ਜ਼ਾਨੇ ਦੀ ਦੇਖਭਾਲ ਕਰ ਰਿਹਾ ਵਾਤਾਵਰਨ ਪ੍ਰੋਮੀ
ਮਾਛੀਵਾੜਾ ਸਾਹਿਬ, 9 ਅਗਸਤ (ਮਨੋਜ ਕੁਮਾਰ)-ਅੱਜ ਇਨਸਾਨ ਕੁਦਰਤ ਦੇ ਅਹਿਸਾਸ ਲਈ ਲਈ ਪਤਾ ਨਹੀ ਕਿਹੜੇ ਉੱਚੇ ਪਹਾੜਾਂ ਤੇ ਧਾਰਮਿਕ ਥਾਵਾ ਤੇ ਮੱਥੇ ਰਗੜਦਾ ਫਿਰਦਾ ਹੈ। ਪਰ ਕੁਦਰਤ ਦਾ ਅਸਲ ਅਹਿਸਾਸ ਉਨ੍ਹਾਂ ਗੁਣਕਾਰੀ ਪੌਦਿਆਂ ਵਿਚ ਵੀ ਸਹਿਜ ਹੀ ਨਜ਼ਰ ਆਉਂਦਾ ਹੈ, ਜਿਸ ਨੂੰ ਉਹ ਆਪਣੇ ਆਸ ਪਾਸ ਹੀ ਲੱਭ ਸਕਦਾ ਹੈ।
ਗੁਣਕਾਰੀ ਬੂਟਿਆਂ ਦੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਕੁਮਾਰ।
10-08-2026