ਓਲਾ ਇਲੈਕਟ੍ਰਿਕ ਸਕੂਟਰੀ ਦਾ ਅਧਕਾਰਤ ਸ਼ੋਅ ਰੂਮ ਹੁਣ ਬਰਨਾਲਾ ’ਚ
ਪਹਿਲੀ ਦਸੰਬਰ ਤੋਂ ਸਰਵਿਸ ਦੀ ਸੁਵਿਧਾ ਵੀ ਹੋਵੇਗੀ ਉਪਲੱਬਧ
ਬਰਨਾਲਾ, 4 ਨਵੰਬਰ (ਨਰਿੰਦਰ ਅਰੋੜਾ)-ਦੇਸ਼ ਦੀ ਮਸਹੂਰ ਇਲੈਕਟ੍ਰਿਕ ਸਕੂਟਰੀ ਓਲਾ ਜਿਸ ਨੂੰ ਖਰੀਦਣ ਲਈ ਪਹਿਲਾਂ ਬਰਨਾਲਾ ਨਿਵਾਸੀਆਂ ਨੂੰ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਬਰਨਾਲਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਤੋਂ ਬਾਅਦ ਤਿਉਹਾਰੀ ਸੀਜਨ ਦੌਰਾਨ ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਧਨੌਲਾ ਰੋਡ ਬਰਨਾਲਾ ਵਿਖੇ ਓਲਾ ਦਾ ਅਧਿਕਾਰਤ ਸ਼ੋਅ ਰੂਮ ਇੰਮਪੀਰੀਅਮ ਓਲਾ ਖੁੱਲ੍ਹ ਗਿਆ ਹੈ। ਗੱਲਬਾਤ ਕਰਦਿਆਂ ਰੁਪਿੰਦਰ ਸਿੰਘ, ਗੁਰਚਰਨ ਸਿੰਘ, ਮਨਦੀਪ ਸਿੰਘ ਅਤੇ ਪਰਮਿੰਦਰ ਕੌਰ ਨੇ ਦੱਸਿਆ ਕਿ ਅਧਿਕਾਰਤ ਡੀਲਰ ਤੋਂ ਖਰੀਦਦਾਰੀ ਕਰਨ ’ਤੇ ਅਸਲੀ ਉਤਪਾਦ, ਮਾਹਿਰ ਸਰਵਿਸ, ਭਰੋਸੇਮੰਦ ਸਹਾਇਤਾ ਅਤੇ ਸੰਪੂਰਨ ਵਿੱਕਰੀ ਉਪਰੰਤ ਸੇਵਾ ਦਾ ਭਰੋਸਾ ਮਿਲਦਾ ਹੈ।
ਬਰਨਾਲਾ, 4 ਨਵੰਬਰ (ਨਰਿੰਦਰ ਅਰੋੜਾ)-ਦੇਸ਼ ਦੀ ਮਸਹੂਰ ਇਲੈਕਟ੍ਰਿਕ ਸਕੂਟਰੀ ਓਲਾ ਜਿਸ ਨੂੰ ਖਰੀਦਣ ਲਈ ਪਹਿਲਾਂ ਬਰਨਾਲਾ ਨਿਵਾਸੀਆਂ ਨੂੰ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਬਰਨਾਲਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਤੋਂ ਬਾਅਦ ਤਿਉਹਾਰੀ ਸੀਜਨ ਦੌਰਾਨ ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਧਨੌਲਾ ਰੋਡ ਬਰਨਾਲਾ ਵਿਖੇ ਓਲਾ ਦਾ ਅਧਿਕਾਰਤ ਸ਼ੋਅ ਰੂਮ ਇੰਮਪੀਰੀਅਮ ਓਲਾ ਖੁੱਲ੍ਹ ਗਿਆ ਹੈ। ਗੱਲਬਾਤ ਕਰਦਿਆਂ ਰੁਪਿੰਦਰ ਸਿੰਘ, ਗੁਰਚਰਨ ਸਿੰਘ, ਮਨਦੀਪ ਸਿੰਘ ਅਤੇ ਪਰਮਿੰਦਰ ਕੌਰ ਨੇ ਦੱਸਿਆ ਕਿ ਅਧਿਕਾਰਤ ਡੀਲਰ ਤੋਂ ਖਰੀਦਦਾਰੀ ਕਰਨ ’ਤੇ ਅਸਲੀ ਉਤਪਾਦ, ਮਾਹਿਰ ਸਰਵਿਸ, ਭਰੋਸੇਮੰਦ ਸਹਾਇਤਾ ਅਤੇ ਸੰਪੂਰਨ ਵਿੱਕਰੀ ਉਪਰੰਤ ਸੇਵਾ ਦਾ ਭਰੋਸਾ ਮਿਲਦਾ ਹੈ। ਸਾਡੇ ਸ਼ੋਅ ਰੂਮ ਦਾ ਮੁੱਖ ਉਦੇਸ਼ ਵੀ ਗ੍ਰਾਹਕ ਦਾ ਸੰਤੁਸ਼ਟੀ ਹੈ। ਦੀਵਾਲੀ ਦੀਆਂ ਖਾਸ ਤਿਉਹਾਰੀ ਆਫਰਾਂ ਚੱਲ ਰਹੀਆਂ ਹਨ। ਜਿਸ ਦਾ ਲਾਭ ਲੈ ਸਕਦੇ ਹੋ। ਉਨ੍ਹਾਂ ਦੱਸਿਆ ਕਿ 1 ਦਸੰਬਰ ਤੋਂ ਸਕੂਟਰੀ ਦੀ ਸਰਵਿਸ ਦੀ ਸੁਵਿਧਾ ਵੀ ਸ਼ੁਰੂ ਹੋ ਰਹੀ ਹੈ ਤਾਂ ਜੋ ਗ੍ਰਾਹਕ ਨੂੰ ਹਰ ਸੁਵਿਧਾ ਇਕੋ ਛੱਤ ਥੱਲੇ ਮਿਲ ਸਕੇ।