12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਾਲ ਗੀਤ ਮੋਰ

ਬਾਲ ਗੀਤ ਮੋਰ

ਅਜੀਤ ਡੈਸਕ 12-09-2026


• ਮਨਜੀਤ ਸਿੰਘ ਘੜੈਲੀ • 

ਸਭ ਤੋਂ ਸੋਹਣਾ ਪੰਛੀ ਮੋਰ |
ਬੜੀ ਮਸਤਾਨੀ ਇਸ ਦੀ ਤੋਰ |

ਬੱਦਲ ਹੋਣ ਜਦੋਂ ਘਣਘੋਰ |
ਚੜ ਜਾਂਦੀ ਫਿਰ ਇਸ ਨੂੰ  ਲੋਰ |
ਝੂਮ-ਝੂਮ ਜਦ ਪੈਲਾਂ ਪਾਵੇ |
ਕੁਦਰਤ ਸੰਗ ਇਕਮਿਕ ਹੋ ਜਾਵੇ |
ਰੱਬ ਨੇ ਦਿੱਤਾ ਰੱਜ ਕੇ ਰੂਪ |
ਪੈਰਾਂ ਤੋਂ ਪਰ ਲੱਗੇ ਕਰੂਪ |
ਛੋਟੀ ਜਿਹੀ ਉਡਾਨ ਹੈ ਇਸਦੀ |
ਲੰਬੇ ਖੰਭ ਸਾਨ ਹੈ ਇਸਦੀ |
ਖੰਭ ਏਸ ਦੇ ਨੇ ਅਨਮੋਲ |
ਬੱਚੇ ਸਾਂਭਣ ਆਪਣੇ ਕੋਲ |
ਸਾਡਾ ਰਾਸ਼ਟਰੀ ਪੰਛੀ ਮੋਰ |
ਏਹਦੇ ਵਰਗਾ ਨਾ ਕੋਈ ਹੋਰ |
-ਪਿੰਡ ਘੜੈਲੀ (ਬਠਿੰਡਾ) | 
ਮੋਬਾਈਲ : 79860-63165

ਪਿਛਲੀ ਖ਼ਬਰ ਗੱਲਾਂ ਕਰਨ ਵਾਲਾ ਪੈੱਨ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।