04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੜ੍ਹੋ ਗੁਨੋ

ਅਜੀਤ ਡੈਸਕ 22-02-2026

• ਚੰਗੀ ਚੀਜ਼ ਦੀ ਖਿੱਚ ਬੁਰੀ ਹੁੰਦੀ ਹੈ |
• ਜ਼ਿੰਦਗੀ ਜੀਣ ਲਈ ਹੈ, ਸੋਚਾਂ 'ਚ ਨਾ ਗੁਜ਼ਾਰੋ |
• ਪੈਸੇ ਵਾਲਿਆਂ ਦੇ ਪੈਸੇ ਡੀਂਗਾਂ ਮਾਰਨ 'ਚ ਖਰਚ ਹੋ ਜਾਂਦੇ ਹਨ, ਸੋ ਲਿਮਟ 'ਚ ਰਹੋ ਜੀ |
• ਸ਼ੱਕ ਬੇੜਾ ਗਰਕ ਕਰਦਾ ਹੈ | ਨਾ ਕਰੋ, ਅਸਲੀਅਤ ਨੂੰ ਪਹਿਚਾਣੋ ਜੀ |
• ਅਸੀਂ ਆਪਣੇ ਜੀਵਨ 'ਚ ਸਫਲ ਹੋ ਸਕਦੇ ਹਾਂ | ਜੇਕਰ ਉਨ੍ਹਾਂ ਸਾਰਿਆਂ ਦੀ ਸਲਾਹ ਨੂੰ ਮੰਨ ਲਈਏ, ਜੋ ਆਪਾਂ ਦੂਜਿਆਂ ਦਿੰਦੇ ਹਾਂ |
• ਜੇਕਰ ਤੁਹਾਡੇ ਦਿਨ ਚੰਗੇ ਨੇ ਤੇ ਸਭ ਚੰਗਾ ਹੀ ਚੰਗਾ ਹੈ |
• ਖਾਲੀ ਦਿਮਾਗ਼ ਸ਼ੈਤਾਨ ਦਾ ਘਰ ਹੁੰਦਾ ਹੈ |
• ਆਮ ਮਨੁੱਖ ਨੂੰ ਹਰ ਕੋਈ ਆਮ ਵਿਖਾਈ ਦਿੰਦਾ ਹੈ, ਜਦਕਿ ਖਾਸ ਆਦਮੀ ਲਈ ਹਰ ਕੋਈ ਖਾਸ ਹੁੰਦਾ ਹੈ |

-ਹੁਸ਼ਿਆਰਪੁਰ | ਮੋਬਾ. : 98142-21564

ਪਿਛਲੀ ਖ਼ਬਰ ਅਕਬਰ-ਬੀਰਬਲ ਦੇ ਲਤੀਫ਼ੇ ਅਗਲੀ ਖ਼ਬਰ ਨਵੇਂ ਆਏ ਐਸ.ਡੀ.ਐਮ ਸੁਖਪਾਲ ਸਿੰਘ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।