04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਕਬਰ-ਬੀਰਬਲ ਦੇ ਲਤੀਫ਼ੇ

ਅਜੀਤ ਡੈਸਕ 22-02-2026

ਚੁੱਪ ਕਦੋਂ ਹੋ ਜਾਣਾ ਚਾਹੀਏ?
ਇਕ ਵਾਰ ਬਾਦਸ਼ਾਹ ਅਕਬਰ ਕਾਫੀ ਦੇਰ ਇਕੱਲੇ ਚੁੱਪ-ਚਾਪ ਬੈਠੇ ਸਨ, ਐਨੇ ਨੂੰ ਬੀਰਬਲ ਆ ਗਿਆ | ਬੀਰਬਲ ਨੂੰ ਦੇਖ ਕੇ ਬਾਦਸ਼ਾਹ ਪੁੱਛਣ ਲੱਗੇ, 'ਬੀਰਬਲ ਇਕ ਗੱਲ ਦੱਸ, ਬਈ ਜੀਵਨ ਵਿਚ ਅਜਿਹਾ ਮੌਕਾ ਕਦੋਂ ਆਉਂਦਾ ਹੈ ਜਦੋਂ ਇਨਸਾਨ ਨੂੰ ਬੋਲਣ ਦੀ ਥਾਂ ਚੁੱਪ ਹੋ ਜਾਣਾ ਚਾਹੀਦਾ ਹੈ |'
ਬੀਰਬਲ ਨੇ ਹੱਸ ਕੇ ਝੱਟ ਉੱਤਰ ਦਿੱਤਾ, 'ਜਨਾਬ! ਜਦੋਂ ਇਨਸਾਨ ਕੋਲੋਂ ਗ਼ਲਤੀ ਹੋ ਜਾਵੇ ਅਤੇ ਉਸ ਬਾਰੇ ਅਨੁਭਵ ਵੀ ਹੋ ਜਾਵੇ ਤਾਂ ਇਨਸਾਨ ਨੂੰ ਆਪਣੇ-ਆਪ ਨੂੰ ਖਰਾ ਸਾਬਤ ਕਰਨ ਦੀ ਜ਼ਿੱਦ ਛੱਡ ਕੇ ਚੁੱਪ ਕਰ ਜਾਣਾ ਚਾਹੀਦਾ ਹੈ |'
ਬਾਦਸ਼ਾਹ ਨੇ ਬੀਰਬਲ ਦੀ ਦੀ ਹਾਜ਼ਰ ਜਵਾਬੀ ਦੀ ਤਾਰੀਫ਼ ਕੀਤੀ |

-ਭੋਲਾ ਨੂਰਪੁਰ
ਪਿੰਡ ਤੇ ਡਾਕ: ਨੂਰਪੁਰਾ, ਜ਼ਿਲ੍ਹਾ ਲੁਧਿਆਣਾ | ਮੋ : 97819-19175

ਪਿਛਲੀ ਖ਼ਬਰ ਮੈਂ ਅੰਗੂਠੀ ਚੋਰ ਨਹੀਂਓ ਅਗਲੀ ਖ਼ਬਰ ਪੜ੍ਹੋ ਗੁਨੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।