20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਅਮਰੀਕਾ ਨੇ ਨੀਦਰਲੈਂਡ ਨੂੰ ਹਰਾਇਆ

ਅਜੀਤ ਡੈਸਕ 14-02-2026

ਚੇਨਈ, 13 ਫਰਵਰੀ (ਏਜੰਸੀ)-ਅਮਰੀਕਾ ਨੇ ਟੀ-20 ਵਿਸ਼ਵ ਕੱਪ 2026 'ਚ ਆਪਣੀ ਪਹਿਲੀ ਜਿੱਤ ਦਰਜ ਕਰਦੇ ਹੋਏ ਗਰੁੱਪ 'ਏ' ਦੇ ਮੈਚ 'ਚ ਨੀਦਰਲੈਂਡ ਨੂੰ 93 ਦÏੜਾਂ ਨਾਲ ਹਰਾਇਆ | ਇਹ ਅਮਰੀਕਾ ਦੀ ਪਹਿਲੀ ਟੀ-20 (ਅੰਤਰ-ਰਾਸ਼ਟਰੀ) ਜਿੱਤ ਹੈ | ਚੇਨਈ ਦੇ ਚੇਪੌਕ ਸਟੇਡੀਅਮ 'ਚ ਸ਼ੁੱਕਰਵਾਰ ਨੂੰ ਹੋਏ ਤੀਜੇ ਮੈਚ 'ਚ 197 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਨੀਦਰਲੈਂਡ 15.5 ਓਵਰਾਂ 'ਚ 103 ਦÏੜਾਂ 'ਤੇ ਆਲ ਆਊਟ ਹੋ ਗਿਆ | ਹਰਮੀਤ ਸਿੰਘ ਨੇ ਚਾਰ ਵਿਕਟਾਂ, ਸ਼ੈਡਲੀ ਵੈਨ ਸ਼ਾਲਕਵਿਕ ਨੇ ਤਿੰਨ ਤੇ ਮੁਹੰਮਦ ਮੋਹਸਿਨ ਨੇ ਦੋ ਵਿਕਟਾਂ ਲਈਆਂ | ਇਸ ਤੋਂ ਪਹਿਲਾਂ, ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ, ਅਮਰੀਕਾ ਨੇ 20 ਓਵਰਾਂ 'ਚ 6 ਵਿਕਟਾਂ 'ਤੇ 196 ਦÏੜਾਂ ਬਣਾਈਆਂ |

ਪਿਛਲੀ ਖ਼ਬਰ ਉੱਚ ਅਦਾਲਤ ਵੱਲੋਂ 'ਪੈਲੇਸਟਾਈਨ ਐਕਸ਼ਨ' 'ਤੇ ਪਾਬੰਦੀ ਗੈਰਕਾਨੂੰਨੀ ਕਰਾਰ ਅਗਲੀ ਖ਼ਬਰ ਭਾਰਤ-ਪਾਕਿ ਮੈਚ 'ਚ ਮੀਂਹ ਪਾ ਸਕਦਾ ਹੈ ਅੜਿੱਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।