20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਰਿਆਨ ਪਰਾਗ ਰਾਜਸਥਾਨ ਰਾਇਲਜ਼ ਦੇ ਕਪਤਾਨ ਨਿਯੁਕਤ

ਅਜੀਤ ਡੈਸਕ 14-02-2026

ਨਵੀਂ ਦਿੱਲੀ, 13 ਫਰਵਰੀ (ਪੀ.ਟੀ.ਆਈ.)-ਪ੍ਰਤਿਭਾਸ਼ਾਲੀ ਆਲਰਾਊਾਡਰ ਰਿਆਨ ਪਰਾਗ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਆਉਣ ਵਾਲੇ ਸੀਜ਼ਨ ਲਈ ਰਾਜਸਥਾਨ ਰਾਇਲਜ਼ ਦਾ ਕਪਤਾਨ ਨਿਯੁਕਤ ਕੀਤਾ ਗਿਆ | ਸੰਜੂ ਸੈਮਸਨ ਦੇ ਚੇਨਈ ਸੁਪਰ ਕਿੰਗਜ਼ 'ਚ ਜਾਣ ਤੋਂ ਬਾਅਦ ਕਪਤਾਨੀ 'ਚ ਇਹ ਤਬਦੀਲੀ ਆਈ ਹੈ | 24 ਸਾਲਾ ਰਿਆਨ ਆਈ.ਪੀ.ਐਲ. 2019 ਤੋਂ ਰਾਜਸਥਾਨ ਰਾਇਲਜ਼ ਦੇ ਨਾਲ ਹੈ, ਜਿਸ ਨਾਲ ਉਹ ਲੀਗ ਦੇ ਇਤਿਹਾਸ 'ਚ ਸਭ ਤੋਂ ਘੱਟ ਉਮਰ ਦੇ ਕਪਤਾਨਾਂ 'ਚੋਂ ਇਕ ਬਣ ਗਿਆ ਹੈ |

ਪਿਛਲੀ ਖ਼ਬਰ ਇੰਗਲੈਂਡ ਦੇ ਸਟੈਨਸਟਡ ਏਅਰਪੋਰਟ 'ਤੇ ਉਤਰਣ ਤੋਂ ਪਹਿਲਾਂ ਹੀ ਜਹਾਜ਼ 'ਚ ਯਾਤਰੀ ਦੀ ਮÏਤ ਅਗਲੀ ਖ਼ਬਰ ਉੱਚ ਅਦਾਲਤ ਵੱਲੋਂ 'ਪੈਲੇਸਟਾਈਨ ਐਕਸ਼ਨ' 'ਤੇ ਪਾਬੰਦੀ ਗੈਰਕਾਨੂੰਨੀ ਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।