31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਮਿ੍ਤੀ ਦੁਨੀਆ ਦੀ ਨੰਬਰ 1 ਇਕ ਦਿਨਾ ਬੱਲੇਬਾਜ਼ ਬਣੀ <br/>

ਅਜੀਤ ਡੈਸਕ 04-03-2026

ਦੁਬਈ, 3 ਮਾਰਚ (ਏਜੰਸੀ)-ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਇਕ ਵਾਰ ਫਿਰ ਦੁਨੀਆ ਦੀ ਨੰਬਰ 1 ਇਕ ਦਿਨਾ ਬੱਲੇਬਾਜ਼ ਬਣ ਗਈ ਹੈ | ਮੰਗਲਵਾਰ ਨੂੰ ਆਈ.ਸੀ.ਸੀ. ਵਲੋਂ ਜਾਰੀ ਕੀਤੀ ਗਈ ਤਾਜ਼ਾ 'ਮਹਿਲਾ ਵਨਡੇ ਰੈਂਕਿੰਗ' 'ਚ ਮੰਧਾਨਾ ਨੇ ਦੱਖਣੀ ਅਫਰੀਕਾ ਦੀ ਲÏਰਾ ਵੋਲਵਰਡਟ ਨੂੰ ਪਿੱਛੇ ਛੱਡ ਦਿੱਤਾ | ਗੇਂਦਬਾਜ਼ੀ ਰੈਂਕਿੰਗ 'ਚ ਅਲਾਨਾ ਕਿੰਗ ਨੇ ਸੋਫੀ ਏਕਲਸਟੋਨ ਨੂੰ ਪਛਾੜ ਦਿੱਤਾ ਹੈ, ਜੋ ਚਾਰ ਸਾਲਾਂ ਤੱਕ ਸਿਖਰ 'ਤੇ ਰਹੀ | ਮੰਧਾਨਾ ਦੇ ਰੇਟਿੰਗ ਅੰਕ 790 ਹੋ ਗਏ ਹਨ | ਮੰਧਾਨਾ ਨੇ ਆਸਟ੍ਰੇਲੀਆ ਵਿਰੁੱਧ ਲੜੀ 'ਚ 58 ਤੇ 31 ਦÏੜਾਂ ਦੀ ਮਹੱਤਵਪੂਰਨ ਪਾਰੀ ਖੇਡੀ |

ਪਿਛਲੀ ਖ਼ਬਰ ਪੀ.ਵੀ. ਸਿੰਧੂ ਸੁਰੱਖਿਅਤ ਭਾਰਤ ਵਾਪਸ ਪਰਤੀ ਅਗਲੀ ਖ਼ਬਰ ਹਿੰਦੂ ਮੰਦਰ ਵਾਲੀ ਥਾਂ ਵੇਚਣ 'ਤੇ ਇੰਗਲੈਂਡ ਦੀ ਅਦਾਲਤ ਨੇ ਲਗਾਈ ਅਸਥਾਈ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।