25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਇਰਾਨੀ ਖ਼ਿਡਾਰੀ ਨੇ ਗੋਲਬਾਰੀ ਦਾ ਇਸ਼ਾਰਾ ਕਰਕੇ ਮਨਾਇਆ ਜਸ਼ਨ

ਅਜੀਤ ਡੈਸਕ 17-06-2026
ਈਰਾਨ ਦੇ ਮਿਡਫੀਲਡਰ ਮੁਹੰਮਦ ਮੋਹੱਬੀ ਨੇ ਫੀਫਾ ਵਿਸ਼ਵ ਕੱਪ 2026 ‘ਚ ਆਪਣੇ ਜਸ਼ਨ ਨੂੰ ਲੈ ਕੇ ਵਿਵਾਦ ਛੇੜ ਦਿੱਤਾ ਹੈ। ਮੋਹੱਬੀ ਨੇ ‘ਗੋਲੀਬਾਰੀ’ ਦਾ ਇਸ਼ਾਰਾ ਕਰ ਕੇ ਆਪਣੇ ਗੋਲ ਦਾ ਜਸ਼ਨ ਮਨਾਇਆ। ਮੋਹੱਬੀ ਦੇ ਜਸ਼ਨ ਦਾ ਇਕ ਵੀਡੀ� ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਮੈਚ ‘ਚ ਈਰਾਨ ਲਈ ਮੋਹੱਬੀ ਨੇ ਫੈਸਲਾਕੁੰਨ ਗੋਲ ਕੀਤਾ।
ਪਿਛਲੀ ਖ਼ਬਰ ਬੈਲਜੀਅਮ ਤੇ ਮਿਸਰ ਵਿਚਾਲੇ ਮੈਚ 1-1 ਨਾਲ ਡਰਾਅ ਅਗਲੀ ਖ਼ਬਰ ਜਲੰਧਰ ਨਾਲ ਸੰਬੰਧਿਤ ਨਿਊਜ਼ੀਲੈਂਡ ਦਾ ਖਿਡਾਰੀ ਸਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।