02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜੂਡੋ ’ਚ ਉੱਨਤੀ ਨੇ ਕਾਂਸੀ ਦਾ ਤਗਮਾ ਜਿੱਤਿਆ

ਜੂਡੋ ’ਚ ਉੱਨਤੀ ਨੇ ਕਾਂਸੀ ਦਾ ਤਗਮਾ ਜਿੱਤਿਆ

ਅਜੀਤ ਡੈਸਕ 02-08-2026

ਗਲਾਸਗੋ, 1 ਅਗਸਤ (ਹਰਜੀਤ ਸਿੰਘ ਦੁਸਾਂਝ)-ਜੂਡੋ ਖਿਡਾਰਨ ਉੱਨਤੀ ਸ਼ਰਮਾ ਨੇ ਇੱਥੇ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦੀ ਇਤਿਹਾਸਕ ਦੌੜ ਜਾਰੀ ਰੱਖਦਿਆਂ ਮਹਿਲਾਵਾਂ ਦੇ ਅੰਡਰ-63 ਕਿਲੋਗ੍ਰਾਮ ਭਾਰ ਵਰਗ ’ਚ ਕਾਂਸੀ ਦਾ ਤਗਮਾ ਜਿੱਤਿਆ। ਇਹ ਜੂਡੋ ’ਚ ਭਾਰਤ ਦਾ ਰਿਕਾਰਡ ਚੌਥਾ ਤਗਮਾ ਹੈ। ਉਨਤੀ ਨੇ ਸ਼ਾਨਦਾਰ ਤਕਨੀਕ ਦਾ ਪ੍ਰਦਰਸ਼ਨ ਕੀਤਾ, ਦੱਖਣੀ ਅਫਰੀਕਾ ਦੀ ਸਕਾਈ ਨੋਏਸਟਰ ਸਕਾਈ ਨੂੰ ਕੋਈ ਵੀ ਮੌਕਾ ਨਾ ਦਿੱਤਾ। ਸਿਰਫ ਇਕ ਮਿੰਟ ਤੇ ਸੱਤ ਸਕਿੰਟਾਂ ’ਚ ਮੁਕਾਬਲਾ ਪੂਰਾ ਕਰਕੇ ਉਸਨੇ ਕਾਂਸੀ ਦਾ ਤਗਮਾ ਜਿੱਤਿਆ।

ਪਿਛਲੀ ਖ਼ਬਰ 2 ਟਰੈਕ ਈਵੈਂਟਾਂ ’ਚ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਗੁਲਵੀਰ ਅਗਲੀ ਖ਼ਬਰ ਭਾਰਤੀ ਸਾਈਕਲਿਸਟ ਪੁਰਸ਼ਾਂ ਦੇ ਸਪ੍ਰਿੰਟ ਈਵੈਂਟ ਲਈ ਕੁਆਲੀਫਾਈ ਕਰਨ ’ਚ ਅਸਫਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।