29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਯੂਟਿਊਬਰ ਦੀ ਚਾਕੂ ਮਾਰ ਕੇ ਹੱਤਿਆ, ਤਿੰਨ ਗਿ੍ਫ਼ਤਾਰ

ਅਜੀਤ ਡੈਸਕ 02-03-2026
ਭੁਵਨੇਸ਼ਵਰ, 1 ਮਾਰਚ (ਏਜੰਸੀ)-ਭੁਵਨੇਸ਼ਵਰ 'ਚ ਇਕ ਯੂਟਿਊਬਰ ਦੀ ਕਥਿਤ ਤÏਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਪੁਲਿਸ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਲਗਭਗ 10 ਵਜੇ ਮੰਚੇਸ਼ਵਰ ਪੁਲਿਸ ਸਟੇਸ਼ਨ ਖੇਤਰ 'ਚ ਵਾਪਰੀ ਤੇ ਮਿ੍ਤਕ ਦੀ ਪਛਾਣ ਪਲਾਸੁਨੀ ਖੇਤਰ ਦੇ ਰਹਿਣ ਵਾਲੇ ਰਾਹੁਲ ਮਹਾਰਾਣਾ ਵਜੋਂ ਹੋਈ ਹੈ | ਇਕ ਅਧਿਕਾਰੀ ਨੇ ਕਿਹਾ ਕਿ ਤਿੰਨ ਵਿਅਕਤੀਆਂ ਨੇ ਮਹਾਰਾਣਾ 'ਤੇ ਝਗੜੇ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ |


ਪਿਛਲੀ ਖ਼ਬਰ ਪਾਕਿਸਤਾਨ ਸ਼ਾਹੀਨ ਤੇ ਇੰਗਲੈਂਡ ਲਾਇਨਜ਼ ਵਿਚਕਾਚ ਮੈਚ ਰੱਦ ਅਗਲੀ ਖ਼ਬਰ ਭਾਰਤ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।