28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਈਸ਼ਾ ਗੁਪਤਾ ਤੇ ਸੋਨਲ ਚÏਹਾਨ ਵਲੋਂ ਵੀ ਮਦਦ ਦੀ ਗੁਹਾਰ

ਅਜੀਤ ਡੈਸਕ 02-03-2026
ਅਦਾਕਾਰਾ ਈਸ਼ਾ ਗੁਪਤਾ ਨੇ ਖੁਲਾਸਾ ਕੀਤਾ ਕਿ ਉਹ ਇਸ ਸਮੇਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਅਬੂ ਧਾਬੀ 'ਚ ਹੈ ਤੇ ਸੁਰੱਖਿਅਤ ਹੈ | ਮੱਧ ਪੂਰਬ 'ਚ ਵੱਧ ਰਹੇ ਤਣਾਅ ਨੂੰ ਬੇਹਦ ਡਰਾਉਣਾ ਕਰਾਰ ਦਿੰਦੇ ਹੋਏ ਜਲਦ ਭਾਰਤ ਵਾਪਸ ਆਉਣ ਦੀ ਉਮੀਦ ਜਤਾਈ | ਅਦਾਕਾਰਾ ਸੋਨਲ ਚÏਹਾਨ ਵੀ ਇਸ ਸਮੇਂ ਦੁਬਈ 'ਚ ਫਸੀ ਹੋਈ ਹੈ | ਦੁਬਈ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਅਭਿਨੇਤਰੀ ਭਾਰਤ ਵਾਪਸ ਨਹੀਂ ਆ ਸਕੀ | ਅਭਿਨੇਤਰੀ ਨੇ ਹੁਣ ਭਾਰਤ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਹਮਲਿਆਂ 'ਚ ਬਰਤਾਨੀਆ ਦੀ ਕੋਈ ਭੂਮਿਕਾ ਨਹੀਂ-ਪ੍ਰਧਾਨ ਮੰਤਰੀ ਸਟਾਰਮਰ ਅਗਲੀ ਖ਼ਬਰ ਆਸਟ੍ਰੇਲੀਆ ਨੇ ਭਾਰਤ ਨੂੰ 185 ਦÏੜਾਂ ਨਾਲ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।