28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਹਮਲਿਆਂ 'ਚ ਬਰਤਾਨੀਆ ਦੀ ਕੋਈ ਭੂਮਿਕਾ ਨਹੀਂ-ਪ੍ਰਧਾਨ ਮੰਤਰੀ ਸਟਾਰਮਰ

ਅਜੀਤ ਡੈਸਕ 02-03-2026
ਅਮਰੀਕਾ ਤੇ ਇਜ਼ਰਾਈਲ ਦੁਆਰਾ ਈਰਾਨ ਤੇ ਕੀਤੇ ਸਾਂਝੇ ਹਮਲਿਆਂ 'ਚ ਬਰਤਾਨੀਆ ਦੀ ਕੋਈ ਭੂਮਿਕਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਆਰ.ਏ.ਐਫ. ਜੈੱਟ ਪੱਛਮੀ ਏਸ਼ੀਆ 'ਚ 'ਰੱਖਿਆਤਮਕ ਕਾਰਜਾਂ' ਦੇ ਹਿੱਸੇ ਵਜੋਂ 'ਅਸਮਾਨ ਵਿੱਚ ਹਨ' | ਬਰਤਾਨਵੀ ਨਾਗਰਿਕਾਂ ਨੂੰ ਵਿਦੇਸ਼ੀ, ਰਾਸ਼ਟਰਮੰਡਲ ਤੇ ਵਿਕਾਸ ਦਫਤਰ ਵੱਲੋਂ ਸੁਰੱਖਿਆ ਸਲਾਹਾਂ ਜਾਰੀ ਕੀਤੀਆਂ ਗਈਆਂ ਹਨ | ਹਮਲਿਆਂ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਤੇ ਕਤਰ ਦੇ ਅਮੀਰ ਤਮੀਮ ਬਿਨ ਹਮਦ ਬਿਨ ਖਲੀਫਾ ਅਲ ਥਾਨੀ ਨਾਲ ਵੀ ਗੱਲ ਕੀਤੀ ਹੈ |

ਪਿਛਲੀ ਖ਼ਬਰ ਦੱਖਣੀ ਅਫ਼ਰੀਕਾ ਨੇ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਈਸ਼ਾ ਗੁਪਤਾ ਤੇ ਸੋਨਲ ਚÏਹਾਨ ਵਲੋਂ ਵੀ ਮਦਦ ਦੀ ਗੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।