17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਰਿਹਾਈ ਉਪਰੰਤ ਪੰਜਾਬੀ ਡਰਾਈਵਰ ਨੂੰ ਮੁੜ ਕੀਤਾ ਗਿ੍ਫ਼ਤਾਰ, ਹੋਵੇਗੀ ਭਾਰਤ ਵਾਪਸੀ

ਅਜੀਤ ਡੈਸਕ 02-05-2026
ਸੈਕਰਾਮੈਂਟੋ, 1 ਮਈ (ਹੁਸਨ ਲੜੋਆ ਬੰਗਾ)-ਭਾਰਤੀ ਨਾਗਰਿਕ ਰਜਿੰਦਰ ਕੁਮਾਰ ਨੂੰ ਪਿਛਲੇ ਸਾਲ ਹੋਏ ਸੈਮੀ ਟਰੱਕ ਹਾਦਸੇ ਜਿਸ ਵਿਚ ਨਵ ਵਿਆਹੁਤਾ ਜੋੜੀ ਮਾਰੀ ਗਈ ਸੀ, ਨੂੰ ਓਰੇਗੋਨ ਵਿਚ ਰਿਹਾਅ ਕਰ ਦੇਣ ਉਪਰੰਤ ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਹੋਮਲੈਂਡ ਸਕਿਉਰਿਟੀ ਵਿਭਾਗ ਅਨੁਸਾਰ ਰਜਿੰਦਰ ਨੂੰ ਟਕੋਮਾ, ਵਾਸ਼ਿੰਗਟਨ ਵਿਚ ਉੇੱਤਰ ਪੂਰਬ ਆਈ.ਸੀ.ਈ. ਪ੍ਰਾਸੈਸਿੰਗ ਸੈਂਟਰ ਵਿਚ ਰਖਿਆ ਗਿਆ ਹੈ ਤੇ ਉਸ ਵਿਰੁੱਧ ਭਾਰਤ ਵਾਪਸੀ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਏ ਹੈ |
ਪਿਛਲੀ ਖ਼ਬਰ ਮੈਡਮ ਤੁਸਾਦ ਲੰਡਨ 'ਚ ਬਾਲੀਵੁੱਡ, ਕ੍ਰਿਕਟ ਸਿਤਾਰਿਆਂ ਦੀ 'ਆਈਕਨਜ਼ ਆਫ਼ ਇੰਡੀਆ' ਪ੍ਰਦਰਸ਼ਨੀ ਸ਼ੁਰੂ <br/> ਅਗਲੀ ਖ਼ਬਰ ਪੌਲੀਮਾਊਥ 'ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ ਅਣਚੱਲਿਆ ਬੰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।