ਆਸਟ੍ਰੇਲੀਆ ਵਿਖੇ ਸੜਕ ਹਾਦਸੇ 'ਚ ਪੰਜਾਬੀ ਲੜਕੀ ਦੀ ਮੌਤ <br/>
ਅਜੀਤ ਡੈਸਕ
19-05-2026
ਰਾਏਕੋਟ ਇਲਾਕੇ 'ਚ ਸੋਗ ਦੀ ਲਹਿਰ
ਰਾਏਕੋਟ, 18 ਮਈ (ਬਲਵਿੰਦਰ ਸਿੰਘ ਲਿੱਤਰ)-ਸੂਬੇਦਾਰ ਅਮਰੀਕ ਸਿੰਘ ਦੀ ਧੀ ਕੋਮਲਪ੍ਰੀਤ ਲੁਧਿਆਣਾ ਦੀ ਤਹਿਸੀਲ ਰਾਏਕੋਟ ਨਾਲ ਸੰਬੰਧਿਤ ਸੀ | ਉਸਦੀ ਮੌਤ ਦੀ ਖ਼ਬਰ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ | ਕੋਮਲਪ੍ਰੀਤ ਕੌਰ ਪਿਛਲੇ ਸਾਲ ਜੁਲਾਈ ਇਨਟੇਕ-2025 'ਚ ਨਰਸਿੰਗ ਕੋਰਸ ਲਈ ਆਸਟ੍ਰੇਲੀਆ ਗਈ ਸੀ ਤੇ ਪਾਰਟ-ਟਾਈਮ ਨੌਕਰੀ ਵੀ ਕਰਦੀ ਸੀ |