15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕੈਲੀਫੋਰਨੀਆ ਦੇ ਸਕੂਲ ਵਿਚ ਹੋਈ ਗੋਲੀਬਾਰੀ-ਇਕ ਮÏਤ ਤੇ ਤਿੰਨ ਜ਼ਖਮੀ

ਅਜੀਤ ਡੈਸਕ 06-06-2026
ਸੈਕਰਾਮੈਂਟੋ, 5 ਜੂਨ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਬੇ ਏਰੀਆ 'ਚ ਇਕ ਹਾਈ ਸਕੂਲ ਦੇ ਗ੍ਰੈਜੂਏਸ਼ਨ ਸਮਾਰੋਹ ਤੋਂ ਥੋੜੀ ਦੇਰ ਬਾਅਦ ਹੋਈ ਗੋਲੀਬਾਰੀ 'ਚ ਇਕ 18 ਸਾਲਾ ਲੜਕੇ ਦੀ ਮÏਤ ਹੋ ਗਈੇ ਤੇ 3 ਹੋਰ ਜ਼ਖ਼ਮੀ ਹੋ ਗਏ¢ ਪੁਲਿਸ ਅਨੁਸਾਰ ਸੇਮ ਯੇਟੋ ਹਾਈ ਸਕੂਲ ਦੇ ਸਮਾਰੋਹ ਤੋਂ ਬਾਅਦ ਸ਼ਾਮੀ 6 ਵਜੇ ਗੋਲੀਬਾਰੀ ਹੋਈ¢ ਜ਼ਖਮੀਆਂ ਦੀ ਉਮਰ 11, 20 ਅਤੇ 25 ਸਾਲ ਹੈ¢ ਇਹ ਜਾਣਕਾਰੀ ਫੇਅਰਫੀਲਡ ਪੁਲਿਸ ਅਧਿਕਾਰੀ ਮਿਸ਼ੇਲ ਬੇਲੀਆ ਨੇ ਦਿੱਤੀ ਹੈ¢ ਪੁਲਿਸ ਨੇ ਪੀੜਤਾਂ ਦੇ ਨਾਂਅ ਜਨਤਿਕ ਨਹੀਂ ਕੀਤੇ ਹਨ¢ ਬੇਲੀਆ ਅਨੁਸ਼ਾਰ ਸ਼ੱਕੀ ਦੇਸ਼ੀ ਦੀ ਭਾਲ ਜਾਰੀ ਹੈ¢




ਪਿਛਲੀ ਖ਼ਬਰ ਸਵ. ਸੁਰਜੀਤ ਪਾਤਰ ਦੀ ਦੂਸਰੀ ਬਰਸੀ ਮÏਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਗੈਰ ਇਰਾਦਾ ਕਤਲ ਮਾਮਲੇ 'ਚ ਭਾਰਤੀ ਡਰਾਈਵਰ ਦੋਸ਼ੀ ਕਰਾਰ, ਦੇਸ਼ ਨਿਕਾਲਾ ਸੰਭਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।