03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪੰਜਾਬ ਟਾਈਮਜ਼ ਦੀ 27ਵੀਂ ਵਰ੍ਹੇਗੰਢ ਮਨਾਈ

ਅਜੀਤ ਡੈਸਕ 26-06-2026
ਸ਼ਿਕਾਗੋ, 25 ਜੂਨ (ਕੇਵਲ ਗੁਰਾਇਆ)-ਇੱਥੇ ਪੰਜਾਬ ਟਾਈਮਜ਼ ਦੀ 27 ਵੀਂ ਵਰ੍ਹੇਗੰਢ ਮਨਾਈ ਗਈ| ਇਸ ਮੌਕੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ, ਅਮਰਜੀਤ ਢੀਂਡਸਾ, ਬਲਦੇਵ ਸਿੰਘ ਸੱਲਾ, ਗੁਰਬਖ਼ਸ਼ ਸਿੰਘ ਰਾਹੀ, ਲਵ ਮਿਨਹਾਸ,ਡਾ ਅਤੇ ਭੁਪਿੰਦਰ ਸਿੰਘ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ| ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਡਾ ਆਤਮਜੀਤ ਸਿੰਘ, ਰਵਿੰਦਰ ਸਿੰਘ ਸਹਿਰਾਅ, ਪ੍ਰਸਿੱਧ ਪੱਤਰਕਾਰ ਐੱਸ ਅਸ਼ੋਕ ਭੌਰਾ,ਗੁਰਤੇਜ ਸਿੰਘ, ਮੇਜਰ ਕੁਲਾਰ, ਰਾਜ ਕਾਕੜਾ,ਚੰਨੀ ਬਰਨਾਲਾ, ਗੁਰਪ੍ਰੀਤ ਬਰਾੜ ਤੇ ਬਲਰਾਜ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ| ਮੰਚ ਸੰਚਾਲਨ ਗੁਰਮੁਖ ਸਿੰਘ ਭੁੱਲਰ ਅਤੇ ਜੱਸੀ ਪਰਮਾਰ ਵੱਲੋਂ ਕੀਤਾ ਗਿਆ| ਇਸ ਮੌਕੇ ਤਰਲੋਚਨ ਸਿੰਘ ਮੁਲਤਾਨੀ, ਗੁਰਚਰਨ ਸਿੰਘ ਝੱਜ, ਜੈ ਰਾਮ ਸਿੰਘ ਕਾਹਲੋਂ, ਸਤਨਾਮ ਸਿੰਘ ਔਲਖ , ਡਾ ਹਰਜਿੰਦਰ ਸਿੰਘ ਖਹਿਰਾ, ਲੱਕੀ ਸਹੋਤਾ, ਹੈਪੀ ਹੀਰ, ਹਰਦੀਪ ਗਿੱਲ, ਅਮਰ ਦੇਵ ਵਿਦੇਸ਼ਾਂ, ਜੈਦੇਵ ਸਿੰਘ ਭੱਠਲ, ਅਮਰੀਕ ਸਿੰਘ ਅਤੇ ਹੋਰ ਹਾਜ਼ਰ ਸਨ ਜਸਪ੍ਰੀਤ ਕੌਰ ਜੰਮੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ|
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵੈਨਕੂਵਰ ’ਚ ਸੈਂਕੜੇ ਲੋਕਾਂ ਨੇ ਕੀਤਾ ਯੋਗਾ ਅਗਲੀ ਖ਼ਬਰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਸਰੀ ’ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।