13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ 16 ਨੂੰ

ਟੋਰਾਂਟੋ, 12 ਅਗਸਤ (ਹਰਜੀਤ ਸਿੰਘ ਬਾਜਵਾ)- ਕੈਨੇਡੀਅਨ ਪੰਜਾਬੀ ਸਭਾ ਟੋਰਾਂਟੋ ਵਲੋਂ ਇੱਕ ਸਾਹਿਤਕ ਸਮਾਗਮ 16 ਅਗਸਤ ਐਤਵਾਰ ਨੂੰ ਬਰੈਂਪਟਨ (2250 ਬੋਵੇਅਡ ਡਰਾਇਵ ਈਸਟ) ਵਿਖੇ ਕਰਵਾਇਆ ਜਾ ਰਿਹਾ ਹੈ। ਤਲਵਿੰਦਰ ਸਿੰਘ ਮੰਡ ਅਤੇ ਮਲੂਕ ਸਿੰਘ ਕਾਹਲੋਂ ਦੁਆਰਾ ਭੇਜੀ ਜਾਣਕਾਰੀ ਅਨੁਸਾਰ ਇਸ ਮੌਕੇ ਪੰਜਾਬੀ ਸਾਹਿਤ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਡਾ.

ਅਜੀਤ ਡੈਸਕ 13-08-2026
ਟੋਰਾਂਟੋ, 12 ਅਗਸਤ (ਹਰਜੀਤ ਸਿੰਘ ਬਾਜਵਾ)- ਕੈਨੇਡੀਅਨ ਪੰਜਾਬੀ ਸਭਾ ਟੋਰਾਂਟੋ ਵਲੋਂ ਇੱਕ ਸਾਹਿਤਕ ਸਮਾਗਮ 16 ਅਗਸਤ ਐਤਵਾਰ ਨੂੰ ਬਰੈਂਪਟਨ (2250 ਬੋਵੇਅਡ ਡਰਾਇਵ ਈਸਟ) ਵਿਖੇ ਕਰਵਾਇਆ ਜਾ ਰਿਹਾ ਹੈ। ਤਲਵਿੰਦਰ ਸਿੰਘ ਮੰਡ ਅਤੇ ਮਲੂਕ ਸਿੰਘ ਕਾਹਲੋਂ ਦੁਆਰਾ ਭੇਜੀ ਜਾਣਕਾਰੀ ਅਨੁਸਾਰ ਇਸ ਮੌਕੇ ਪੰਜਾਬੀ ਸਾਹਿਤ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਡਾ. ਸੁਖਪਾਲ ਹਾਜ਼ਰੀਨ ਦੇ ਰੂਬਰੂ ਹੋਣਗੇ ਅਤੇ ਉੱਘੀ ਲੇਖਕਾ ਸੁਰਿੰਦਰਜੀਤ ਕੌਰ ਦੀ ਨਵ-ਪ੍ਰਕਾਸਿ਼ਤ ਪੁਸਤਕ ‘ਅੱਖੀਂ ਡਿੱਠਾ ਭਾਰਤੀ ਕਿਸਾਨ ਅੰਦੋਲਨ’ ਲੋਕ ਅਰਪਣ ਵੀ ਕੀਤੀ ਜਾਵੇਗੀ। ਸਮਾਗਮ ਦੌਰਾਨ ਕਵੀ ਦਰਬਾਰ ਵੀ ਹੋਵੇਗਾ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ, ਕੋਰਤੇਨੋਵਾ ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਜਨਮ ਆਧਾਰਿਤ ਨਾਗਰਿਕਤਾ ’ਤੇ ਮੁੜ ਕਾਨੂੰਨੀ ਜੰਗ ** ਟਰੰਪ ਦੇ ਨਵੇਂ ਹੁਕਮ ਖ਼ਿਲਾਫ਼ ਏ.ਸੀ.ਐਲ.ਯੂ. ਅਦਾਲਤ ਪਹੁੰਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।