15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਐਬਟਸਫੌਰਡ, 14 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿਚ ਪੰਜਾਬ ਤੋਂ ਕੈਨੇਡਾ ਆਏ, ‘ਪੰਜਾਬੀ ਲੇਖਕ ਸਭਾ, ਚੰਡੀਗੜ’ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਲੇਖਿਕਾ ਡਾ: ਦਵਿੰਦਰ ਪਾਲ ਕੌਰ ਦੀ ਪਲੇਠੀ ਪੰਜਾਬੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼ ਕੀਤੀ ਗਈ।

ਅਜੀਤ ਡੈਸਕ 15-08-2026
ਐਬਟਸਫੌਰਡ, 14 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿਚ ਪੰਜਾਬ ਤੋਂ ਕੈਨੇਡਾ ਆਏ, ‘ਪੰਜਾਬੀ ਲੇਖਕ ਸਭਾ, ਚੰਡੀਗੜ’ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਲੇਖਿਕਾ ਡਾ: ਦਵਿੰਦਰ ਪਾਲ ਕੌਰ ਦੀ ਪਲੇਠੀ ਪੰਜਾਬੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼ ਕੀਤੀ ਗਈ। ਜਜ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੇਖਿਕਾ ਦੀਆਂ ਅੰਗਰੇਜ਼ੀ ਭਾਸ਼ਾ ਵਿੱਚ ਵੀ 2 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਹਰ ਵਾਰ ਦੀ ਤਰਾਂ ਮੰਚ ਸੰਚਾਲਨ ਦੀ ਜੁੰਮੇਵਾਰੀ ਸੰਭਾਲਦਿਆਂ ਹਾਜ਼ਰ ਲੇਖਕਾਂ/ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਡਾ: ਦਵਿੰਦਰ ਪਾਲ ਕੌਰ (ਲੇਖਿਕਾ), ਮੁੱਖ ਮਹਿਮਾਨ ਭੁਪਿੰਦਰ ਸਿੰਘ ਮਲਕ ਤੇ ਹਰਚਰਨ ਸਿੰਘ ਸੰਧੂ (ਪੀ.ਸੀ.ਐਸ.) ਨੂੰ, ਤਾੜੀਆਂ ਦੀ ਗੂੰਜ ਵਿਚ ਪ੍ਰਧਾਨਗੀ ਮੰਡਲ ’ਚ ਸ਼ਸ਼ੋਭਿਤ ਹੋਣ ਲਈ ਸੱਦਾ ਦਿੱਤਾ। ਕਵੀ ਦਰਬਾਰ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਠਾੜੂ ਦੀ ਤਰੰਨਮ ਵਿਚ ਕਹੀ ਕਵਿਤਾ ਨਾਲ ਹੋਈ। ਫਿਰ ਪਵਨ ਧਾਮੀਆ ਨੇ ਕਵਿਤਾ, ਵੀਤ ਬਾਦਸ਼ਾਹਪੁਰੀ ਨੇ ਤਰੰਨਮ ਵਿੱਚ ਗੀਤ, ਅਮਰੀਕ ਪਲਾਹੀ ਨੇ ਖੁੱਲੀ ਕਵਿਤਾ, ਨਰਿੰਦਰ ਬਾਹੀਆ ਨੇ ਗ਼ਜ਼ਲ, ਸੁੱਖ ਗੋਹਲਵੜ ਨੇ ਕਵਿਤਾ, ਚਮਕੌਰ ਸਿੰਘ ਸੇਖੋਂ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਵਾਹ ਵਾਹ ਕਰਵਾਈ। ਹਰਿੰਦਰ ਕੌਰ ਸੈਣੀ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਬਹੁਤ ਹੀ ਸੁਰੀਲੀ ਅਵਾਜ਼ ਵਿਚ ਪੇਸ਼ ਕੀਤਾ, ਸੁਮੇਰ ਸਿੰਘ (ਡਾ: ਦਵਿੰਦਰ ਪਾਲ ਕੌਰ ਦੇ ਬੇਟੇ) ਨੇ ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਦਾਦ ਬਟੋਰੀ। ਗੁਰਦੀਪ ਸਿੰਘ ਭੁੱਲਰ ਨੇ ਵੀ ਡਾ: ਦਵਿੰਦਰ ਪਾਲ ਕੌਰ ਦਾ ਗੀਤ ਤਰੰਨਮ ਵਿੱਚ ਪੇਸ਼ ਕੀਤਾ, ਦਰਸ਼ਨ ਸਿੰਘ ਸੰਘਾ ਨੇ ਹਾਸ-ਵਿਅੰਗ ਬੋਲੀਆਂ ਪੇਸ਼ ਕੀਤੀਆਂ,ਹਰਚੰਦ ਸਿੰਘ ਗਿੱਲ ਨੇ ਤਰੰਨਮ ਵਿੱਚ ਗੀਤ, ਉੱਘੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਵਾਹ ਵਾਹ ਖੱਟੀ, ਹਰਚਰਨ ਸਿੰਘ ਸੰਧੂ ਨੇ ਗ਼ਜ਼ਲ ਪੇਸ਼ ਕੀਤੀ, ਮਨਪ੍ਰੀਤ ਨੇ ਗ਼ਜ਼ਲ, ਅਦੀਸ਼ਪ੍ਰੀਤ ਨੇ ਕਵਿਤਾ, ਡਾ: ਬਲਦੇਵ ਸਿੰਘ ਖਹਿਰਾ ਨੇ ਖੂਬਸੂਰਤ ਮਿੰਨੀ ਕਹਾਣੀ ਪੇਸ਼ ਕੀਤੀ। ਨਿਰਮਲ ਗਿੱਲ, ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਡਾ: ਗੁਰਮਿੰਦਰ ਕੌਰ ਸਿੱਧੂ, ਇੰਦਰਜੀਤ ਸਿੰਘ ਧਾਮੀ, ਪ੍ਰਸਿੱਧ ਨਾਵਲਕਾਰ ਹਰਕੀਰਤ ਕੌਰ ਚਾਹਲ ਅਤੇ ਭੁਪਿੰਦਰ ਸਿੰਘ ਮੱਲ੍ਹੀ ਨੇ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਉੱਪਰ ਬਹੁਤ ਹੀ ਭਾਵਪੂਰਕ ਪਰ ਸੰਖੇਪ ਪਰਚੇ ਪੜੇ ਅਤੇ ਲੇਖਿਕਾ ਦੀ ਸ਼ਾਇਰੀ ਦੀ ਖੂਬ ਪ੍ਰਸੰਸਾ ਕੀਤੀ। ਪ੍ਰੋ: ਕਸ਼ਮੀਰਾ ਸਿੰਘ ਗਿੱਲ ਨੇ ‘ਸਵੈ-ਪ੍ਰਸੰਸਾ’ ਵਿਸ਼ੇ ਉੱਪਰ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ੳਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੇ ਆਪਣੇ ਅੰਤਰਰਾਸ਼ਟਰੀ ਮੈਗਜ਼ੀਨ ‘ਖੇਡ ਸੰਸਾਰ’ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਵਿਚ ਉੱਘੇ ਫਿਲਮੀ ਅਦਾਕਾਰ ਹਰਜੀਤ ਸਿੰਘ ਕੈਂਥ ਤੇ ਪੰਜਾਬ ਦੀ ਸੁਪਰ ਹਿੱਟ ਗਾਇਕ ਜੋੜੀ ਦਿਲਰਾਜ ਸਿੰਘ ਤੇ ਮਿਸ ਨੀਲਮ ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਸ਼ਾਮਲ ਹੋਏ ਤੇ ਆਪਣੀ ਕਲਾ ਦੇ ਜੌਹਰ ਦਿਖਾਏ। ਇਨ੍ਹਾਂ ਤੋਂ ਇਲਾਵਾ ਸੁਰਜੀਤ ਬਾਠ, ਸੁਰਜੀਤ ਸਿੰਘ ਮਾਧੋਪੁਰੀ ਦੀ ਸ਼ਰੀਕ-ਏ-ਹਯਾਤ ਸੁਖਜੀਤ ਕੌਰ, ਭਾਣਜਾ ਐਸ. ਪੀ. ਸਿੰਘ, ਸੰਜੀਦਾ ਸ਼ਾਇਰ ਕਵਿੰਦਰ ਚਾਂਦ, ਦਵਿੰਦਰ ਕੌਰ ਜੌਹਲ, ਮਨਜੀਤ ਸਿੰਘ ਮੱਲ੍ਹਾ, ਗੁਰਮੀਤ ਕਾਲਕਟ, ਇੰਦਰਪਾਲ ਸੰਧੂ, ਮਾ: ਅਮਰੀਕ ਸਿੰਘ ਲੇਹਲ ਅਤੇ ਚਰਨ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇ ਮੀਟਿੰਗ ਦੀ ਸ਼ੋਭਾ ਵਧਾਈ। ਉਪਰੰਤ ਸਭਾ ਦੇ ਨੁਮਾਇੰਦਿਆਂ ਅਤੇ ਹਾਜ਼ਰ ਲੇਖਕਾਂ ਵੱਲੋਂ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇਕ ਇਬਾਦਤ’ ਲੋਕ ਅਰਪਣ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਹਰ ਵਾਰ ਦੀ ਤਰਾਂ ਮੰਚ ਸੰਚਾਲਨ ਦੀ ਜ਼ੁੰਮੇਵਾਰੀ ਸੰਭਾਲ਼ਦਿਆਂ ਹਾਜ਼ਰ ਲੇਖਕਾਂ/ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਡਾ: ਦਵਿੰਦਰ ਪਾਲ ਕੌਰ (ਲੇਖਿਕਾ), ਮੁੱਖ ਮਹਿਮਾਨ ਭੁਪਿੰਦਰ ਸਿੰਘ ਮਲਕ ਅਤੇ ਹਰਚਰਨ ਸਿੰਘ ਸੰਧੂ (ਪੀ.ਸੀ.ਐਸ.) ਨੂੰ, ਤਾੜੀਆਂ ਦੀ ਗੂੰਜ ਵਿਚ ਪ੍ਰਧਾਨਗੀ ਮੰਡਲ ਵਿਚ ਸ਼ਸ਼ੋਭਿਤ ਹੋਣ ਲਈ ਸੱਦਾ ਦਿੱਤਾ। ਕਵੀ ਦਰਬਾਰ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਠਾੜੂ ਦੀ ਤਰੰਨਮ ਵਿਚ ਕਹੀ ਕਵਿਤਾ ਨਾਲ ਹੋਈ। ਫਿਰ ਪਵਨ ਧਾਮੀਆ ਨੇ ਕਵਿਤਾ, ਵੀਤ ਬਾਦਸ਼ਾਹਪੁਰੀ ਨੇ ਤਰੰਨਮ ਵਿੱਚ ਗੀਤ,ਅਮਰੀਕ ਪਲਾਹੀ ਨੇ ਖੁੱਲੀ ਕਵਿਤਾ, ਨਰਿੰਦਰ ਬਾਹੀਆ ਨੇ ਗ਼ਜ਼ਲ, ਸੁੱਖ ਗੋਹਲਵੜ ਨੇ ਕਵਿਤਾ,ਚਮਕੌਰ ਸਿੰਘ ਸੇਖੋਂ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਵਾਹ ਵਾਹ ਕਰਵਾਈ। ਹਰਿੰਦਰ ਕੌਰ ਸੈਣੀ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਪੇਸ਼ ਕੀਤਾ,ਸੁਮੇਰ ਸਿੰਘ (ਡਾ: ਦਵਿੰਦਰ ਪਾਲ ਕੌਰ ਦੇ ਬੇਟੇ) ਨੇ ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਦਾਦ ਬਟੋਰੀ। ਗੁਰਦੀਪ ਸਿੰਘ ਭੁੱਲਰ ਨੇ ਵੀ ਡਾ: ਦਵਿੰਦਰ ਪਾਲ ਕੌਰ ਦਾ ਗੀਤ ਤਰੰਨਮ ਵਿੱਚ ਪੇਸ਼ ਕੀਤਾ, ਦਰਸ਼ਨ ਸਿੰਘ ਸੰਘਾ ਨੇ ਹਾਸ-ਵਿਅੰਗ ਬੋਲੀਆਂ ਪੇਸ਼ ਕੀਤੀਆਂ,ਹਰਚੰਦ ਸਿੰਘ ਗਿੱਲ ਨੇ ਤਰੰਨਮ ਵਿੱਚ ਗੀਤ,ਉੱਘੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਨੇ ਡਾ: ਦਵਿੰਦਰ ਪਾਲ ਕੌਰ ਦਾ ਗੀਤ ਗਾ ਕੇ ਵਾਹ ਵਾਹ ਖੱਟੀ, ਹਰਚਰਨ ਸਿੰਘ ਸੰਧੂ ਨੇ ਗ਼ਜ਼ਲ ਪੇਸ਼ ਕੀਤੀ,ਮਨਪ੍ਰੀਤ ਨੇ ਗ਼ਜ਼ਲ,ਅਦੀਸ਼ਪ੍ਰੀਤ ਨੇ ਕਵਿਤਾ,ਡਾ: ਬਲਦੇਵ ਸਿੰਘ ਖਹਿਰਾ ਨੇ ਖੂਬਸੂਰਤ ਮਿੰਨੀ ਕਹਾਣੀ ਪੇਸ਼ ਕੀਤੀ। ਨਿਰਮਲ ਗਿੱਲ, ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ,ਡਾ: ਗੁਰਮਿੰਦਰ ਕੌਰ ਸਿੱਧੂ, ਇੰਦਰਜੀਤ ਸਿੰਘ ਧਾਮੀ, ਪ੍ਰਸਿੱਧ ਨਾਵਲਕਾਰ ਹਰਕੀਰਤ ਕੌਰ ਚਾਹਲ ਅਤੇ ਭੁਪਿੰਦਰ ਸਿੰਘ ਮੱਲ੍ਹੀ ਨੇ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਉੱਪਰ ਬਹੁਤ ਹੀ ਭਾਵਪੂਰਕ ਪਰ ਸੰਖੇਪ ਪਰਚੇ ਪੜੇ ਅਤੇ ਲੇਖਿਕਾ ਦੀ ਸ਼ਾਇਰੀ ਦੀ ਖੂਬ ਪ੍ਰਸੰਸਾ ਕੀਤੀ। ਪ੍ਰੋ: ਕਸ਼ਮੀਰਾ ਸਿੰਘ ਗਿੱਲ ਨੇ ‘ਸਵੈ-ਪ੍ਰਸੰਸਾ’ ਵਿਸ਼ੇ ਉੱਪਰ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ੳਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੇ ਆਪਣੇ ਅੰਤਰਰਾਸ਼ਟਰੀ ਮੈਗਜ਼ੀਨ ‘ਖੇਡ ਸੰਸਾਰ’ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਵਿੱਚ ਉੱਘੇ ਫਿਲਮੀ ਅਦਾਕਾਰ ਹਰਜੀਤ ਸਿੰਘ ਕੈਂਥ ਅਤੇ ਪੰਜਾਬ ਦੀ ਸੁਪਰ ਹਿੱਟ ਗਾਇਕ ਜੋੜੀ ਦਿਲਰਾਜ ਸਿੰਘ ਅਤੇ ਮਿਸ ਨੀਲਮ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਸ਼ਾਮਲ ਹੋਏ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਇਨ੍ਹਾਂ ਤੋਂ ਇਲਾਵਾ ਸੁਰਜੀਤ ਬਾਠ, ਸੁਰਜੀਤ ਸਿੰਘ ਮਾਧੋਪੁਰੀ ਦੀ ਸ਼ਰੀਕ-ਏ-ਹਯਾਤ ਸੁਖਜੀਤ ਕੌਰ, ਭਾਣਜਾ ਐਸ. ਪੀ. ਸਿੰਘ, ਸੰਜੀਦਾ ਸ਼ਾਇਰ ਕਵਿੰਦਰ ਚਾਂਦ, ਦਵਿੰਦਰ ਕੌਰ ਜੌਹਲ, ਮਨਜੀਤ ਸਿੰਘ ਮੱਲ੍ਹਾ, ਗੁਰਮੀਤ ਕਾਲਕਟ, ਇੰਦਰਪਾਲ ਸੰਧੂ, ਮਾ: ਅਮਰੀਕ ਸਿੰਘ ਲੇਹਲ ਤੇ ਚਰਨ ਸਿੰਘ ਨੇ ਵਿਸ਼ੇਸ਼ ਤੌਰ ਸ਼ਾਮਲ ਹੋ ਕੇ ਮੀਟਿੰਗ ਦੀ ਸ਼ੋਭਾ ਵਧਾਈ। ਉਪਰੰਤ ਸਭਾ ਦੇ ਨੁਮਾਇੰਦਿਆਂ ਅਤੇ ਹਾਜ਼ਰ ਲੇਖਕਾਂ ਵੱਲੋਂ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਲੋਕ ਅਰਪਣ ਕੀਤੀ ਗਈ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਲੰਡਨ ਦੇ ਸਿੱਖਾਂ ਵੱਲੋਂ ਨਿੰਦਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਅਕਾਲੀ ਦਲ (ਬ) ਇਟਲੀ ਇਕਾਈ ਵੱਲੋਂ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।