ਗਰਜ-ਚਮਕ ਵਾਲੇ ਤੂਫ਼ਾਨ ਨਾਲ ਵੈਨਕੂਵਰ ਹਵਾਈ ਅੱਡੇ ‘ਤੇ ਕੰਮਕਾਜ ਪ੍ਰਭਾਵਿਤ
ਵੈਨਕੂਵਰ, 23 ਅਗਸਤ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਤੱਟੀ ਇਲਾਕਿਆਂ ਵਿਚ ਰਾਤ ਸਮੇਂ ਆਏ ਤੇਜ਼ ਗਰਜ-ਚਮਕ ਵਾਲੇ ਤੂਫ਼ਾਨ ਅਤੇ ਅਸਮਾਨ ਵਿਚ ਲਗਾਤਾਰ ਚਮਕਦੀ ਬਿਜਲੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਵੈਨਕੂਵਰ ਹਵਾਈ ਅੱਡੇ ‘ਤੇ ਕੰਮਕਾਜ ਵਿਚ ਵੀ ਕੁਝ ਮਿੰਟਾਂ ਤੱਕ ਵਿਘਨ ਪੈ ਜਾਣ ਦੀਆਂ ਸੂਚਨਾਵਾਂ ਹਨ। ਰਾਤ ਦੌਰਾਨ ਦੱਖਣੀ ਬੀ.
ਵੈਨਕੂਵਰ ਦੇ ਅਸਮਾਨ ਵਿਚ ਚਮਕਦੀ ਅਸਮਾਨੀ ਬਿਜਲੀ ਦਾ ਦ੍ਰਿਸ਼।
24-08-2026