01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੈਲਬੋਰਨ ’ਚ ਵਹਿਮਾਂ-ਭਰਮਾਂ ਦਾ ਅਨੋਖਾ ਮਾਮਲਾ, ਸੜਕ ਵਿਚਕਾਰ ਦੀਵਾ ਜਗਾਉਂਦਾ ਜੋੜਾ

ਮੈਲਬੋਰਨ 31 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਵਿਦੇਸ਼ਾਂ ’ਚ ਵੱਸਣ ਦੇ ਬਾਵਜੂਦ ਵੀ ਵਹਿਮਾਂ-ਭਰਮਾਂ ਨੂੰ ਅਪਣਾਉਣ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਮੈਲਬੌਰਨ ਦੇ ਟਾਰਨੇਟ ਇਲਾਕੇ ਤੋਂ ਸਾਹਮਣੇ ਆਇਆ ਹੈ । ਇੱਥੇ ਇੱਕ ਭਾਰਤੀ ਜੋੜੇ ਵਲੋਂ ਸੜਕ ਦੇ ਵਿਚਕਾਰ ਦੀਵਾ ਜਗਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ ।

ਅਜੀਤ ਡੈਸਕ 01-09-2026
ਮੈਲਬੋਰਨ 31 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਵਿਦੇਸ਼ਾਂ ’ਚ ਵੱਸਣ ਦੇ ਬਾਵਜੂਦ ਵੀ ਵਹਿਮਾਂ-ਭਰਮਾਂ ਨੂੰ ਅਪਣਾਉਣ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਮੈਲਬੌਰਨ ਦੇ ਟਾਰਨੇਟ ਇਲਾਕੇ ਤੋਂ ਸਾਹਮਣੇ ਆਇਆ ਹੈ । ਇੱਥੇ ਇੱਕ ਭਾਰਤੀ ਜੋੜੇ ਵਲੋਂ ਸੜਕ ਦੇ ਵਿਚਕਾਰ ਦੀਵਾ ਜਗਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ । ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੁਝ ਸਥਾਨਕ ਲੋਕਾਂ ਵਲੋਂ ਇਸ ਘਟਨਾ ਦੀ ਆਲੋਚਨਾ ਕੀਤੀ ਗਈ । ਉੱਥੇ ਹੀ ਕੁਝ ਲੋਕਾਂ ਵਲੋਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਨਸਲਵਾਦੀ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ, ਜੋੜੇ ਵਲੋਂ ਸੜਕ ਵਿਚਕਾਰ ਦੀਵਾ ਜਗਾਉਣ ਪਿੱਛੇ ਕੀ ਮੰਤਵ ਸੀ, ਇਸ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਤਸਵੀਰ: ਮੈਲਬੌਰਨ ਪਿਕ ਦੀਵਾ ਜਗਾਉਣ ਸਮੇਂ ਜੋੜਾ ।
ਪਿਛਲੀ ਖ਼ਬਰ ਸਿਮਰਨਜੋਤ ਸਿੰਘ ਮੱਕੜ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਨਮਾਨ ਅਗਲੀ ਖ਼ਬਰ ਖਾਣ-ਪੀਣ ਦੀਆਂ ਕੀਮਤਾਂ ’ਤੇ ਹੱਦ ਲਾਉਣ ਦੀ ਸਕਾਟਲੈਂਡ ਸਰਕਾਰ ਦੀ ਯੋਜਨਾ ਦਾ ਵਿਰੋਧ 23 ਕਾਰੋਬਾਰੀ ਸੰਗਠਨਾਂ ਵਲੋਂ ਸਵਿਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।